Advertisment

ਜੇ ਤੁਹਾਡੇ ਹੱਥ 'ਚ ਵੀ ਹੈ ਸੁਆਦ ਦਾ ਜਾਦੂ, ਤਾਂ ਭਾਗ ਲੋ ਇਸ ਰਿਯਲਿਟੀ ਸ਼ੋਅ ਵਿਚ

author-image
By PTC Buzz
New Update
ਜੇ ਤੁਹਾਡੇ ਹੱਥ 'ਚ ਵੀ ਹੈ ਸੁਆਦ ਦਾ ਜਾਦੂ, ਤਾਂ ਭਾਗ ਲੋ ਇਸ ਰਿਯਲਿਟੀ ਸ਼ੋਅ ਵਿਚ
Advertisment

ਪੰਜਾਬ ਦੇ ਸੁਪਰ ਸ਼ੈੱਫ ਕਰ ਰਿਹਾ ਹੈ ਵਾਪਸੀ | ਜੀ ਹਾਂ ਪੰਜਾਬ ਦੇ ਸਵਾਦ ਦੇ ਕਲਾਕਾਰਾਂ ਨੂੰ ਵਿਸ਼ਵਭਰ ਚ ਪ੍ਰਸਿੱਧੀ ਦਿਲਵਾਉਣ ਵਾਲ਼ੇ ਇਸ ਸ਼ੋ ਨੇ ਪਿਛਲੇ 2 ਸੀਜ਼ਨ ਦੇ ਵਿਚ ਦੁਨੀਆਂ ਨੂੰ 2 ਇਹੋ ਜਿਹੇ ਸ਼ੈੱਫ ਦਿੱਤੇ ਜਿਨ੍ਹਾਂ ਦੀ ਕਾਬਿਲੀਅਤ ਕਿੱਸੇ ਸਮੇਂ ਦੇ ਵਿਚ ਸਿਰਫ ਘਰ ਦੀ ਰਸੋਈ ਤਕ ਹੀ ਸੀਮਿਤ ਸੀ ਪਰ ਅੱਜ ਉਨ੍ਹਾਂ ਨੂੰ ਹਰ ਇਕ ਪੰਜਾਬੀ ਜਾਣਦਾ ਹੈ |

ਇਸ ਕਰਕੇ ਹੁਣ ਇਕ ਵਾਰ ਫਿਰ ਤੋਂ ਸੁਆਦ ਵਿਚ ਜੋ ਨੇ ਵਧੀਆ ਉਨ੍ਹਾਂ ਦੇ ਲਈ ਆ ਗਿਆ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ 3 Punjab de Superchef Season 3 | ਇਸ ਵਾਰ ਲਗੇਗਾ ਸਵਾਦ ਦਾ ਤਹਿਰਾ ਤੜਕਾ, ਕਿਉਕਿ ਇਸ ਵਾਰ ਸ਼ੈੱਫ ਹਰਪਾਲ ਦੀ ਪਰਖ ਹੋਏਗੀ ਥੋੜੀ ਜਹੇ ਅਗਲੇ ਲੈਵਲ ਦੀ ਤੇ ਉਨ੍ਹਾਂ ਨੂੰ ਇਮਪ੍ਰੈੱਸ ਕਰਨਾ ਹੋਏਗਾ ਥੋੜਾ ਜਿਹਾ ਮੁਸ਼ਕਿਲ | ਇਸਦੇ ਨਾਲ ਨਾਲ ਇਸ ਵਾਰ ਬੋਹਤ ਸਾਰੇ ਸਰਪ੍ਰਾਈਜ਼ ਮਿਲਣ ਵਾਲ਼ੇ ਹੈ ਉਮੀਦਵਾਰਾਂ ਨੂੰ | ਇਸ ਕਰਕੇ ਜੇ ਤੁਹਾਨੂੰ ਵੀ ਹੈ ਆਪਣੇ ਸੁਆਦ ਭਰੇ ਹੁਨਰ ਤੇ ਭਰੋਸਾ ਫਿਰ ਤੁਹਾਨੂੰ ਕਿਥੇ ਜਾਣ ਦੀ ਲੋੜ ਨਹੀਂ , ਕਿਉਂਕਿ ਸ਼ੈੱਫ ਹਰਪਾਲ ਸਿੰਘ ਸੋਖੀ ਖੁਦ ਆਉਣਗੇ ਤੁਹਾਡੇ ਘਰ, ਤੁਹਾਡੀ ਰਸੋਈ ਦੇ ਵਿੱਚ | ਤੁਸੀਂ ਬੱਸ ਭੇਜਣੀ ਹੈ ਆਪਣੀ ਸੱਭ ਤੋਂ ਬੈਸਟ ਵਿਅੰਜਨ ਨੂੰ ਬਣਾਉਣ ਦੀ ਵਿਧੀ [email protected] ਤੇ ਜਾਂ ਫਿਰ ਵਹਾਤਸੱਪ ਕਰਨਾ ਹੈ ਸਾਡੇ ਇਸ ਨੰਬਰ ਤੇ - +91-7045797057 !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment