ਜਲਦ ਹੀ ਫਿਰੋਜ਼ ਖਾਨ ਲੈ ਕੇ ਆ ਰਹੇ ਹਨ "ਸਾਂਝ ਪੁਰਾਣੀ"

Written by  Gourav Kochhar   |  December 24th 2017 03:04 PM  |  Updated: December 24th 2017 03:04 PM

ਜਲਦ ਹੀ ਫਿਰੋਜ਼ ਖਾਨ ਲੈ ਕੇ ਆ ਰਹੇ ਹਨ "ਸਾਂਝ ਪੁਰਾਣੀ"

ਸੁਰੀਲੇ ਗਾਇਕ ਫਿਰੋਜ਼ ਖਾਨ ਦੀ ਗਾਇਕੀ ਦਾ ਕਮਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਪੰਜਾਬੀ ਫਿਲਮ ਇੰਦੱਸਤੀ ਤਕ ਛਾਇਆ ਹੋਇਆ ਹੈ |

ਫਿਰੋਜ਼ ਖਾਨ ਦੀ ਗਾਇਕੀ ਦੇ ਵਿੱਚ ਜਿਨ੍ਹਾਂ ਸੁਕੂਨ, ਜਿਨ੍ਹਾਂ ਪਿਆਰ ਦਾ ਇਹਸਾਸ, ਜਿੰਨ੍ਹੀ ਕੋਮਲਤਾ ਹੁੰਦੀ ਹੈ | ਸ਼ਾਇਦ ਹੀ ਕਿੱਸੇ ਹੋਰ ਗਾਇਕ ਦੀ ਆਵਾਜ਼ 'ਚ ਸੁਨਣ ਨੂੰ ਮਿਲੇ | ਹੁਣ ਤਿਆਰ ਹੋ ਜਾਓ ਇਸ ਕਮਾਲ ਦੀ ਆਵਾਜ਼ 'ਚ ਇਕ ਹੋਰ ਗੀਤ ਸੁਨਣ ਦੇ ਲਈ | ਅਰੇ ਜਨਾਬ ਫਿਰੋਜ਼ ਖਾਨ Feroz Khan ਜੀ ਦਾ ਗਈ ਰਿਲੀਜ਼ ਹੋ ਚੁਕਿਆ ਹੈ ਜਿਸਦਾ ਨਾਂ ਹੈ “ਸਾਂਝ ਪੁਰਾਣੀ Saanjh Purani” | ਇਸ ਰੋਮਾੰਟਿਕ ਗੀਤ ਦੇ ਵਿੱਚ ਫਿਰੋਜ਼ ਖਾਨ ਦਾ ਬਹੁਤ ਹੀ ਕਮਾਲ ਦਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ | ਇਸ ਕਰਕੇ ਜੇ ਤੁਸੀਂ ਹਾਲ਼ੇ ਤਕ ਇਹ ਗੀਤ ਨਹੀਂ ਸੁਣਿਆ ਤੇ ਤਣਾਅ ਲੈਣ ਦੀ ਬਿਲਕੁਲ ਲੋੜ ਨੀਂ ਬੱਸ ਹੁੰਣੇ ਲਾਓ PTC Punjabi ਤੇ PTC Chak De ਤੇ ਆਨੰਦ ਲਓ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network