ਬਾਦਸ਼ਾਹ ਦੇ ਆਉਣ ਵਾਲੇ ਗੀਤ ਵਿਚ ਸੁੱਖੀ ਲਗਾਉਣਗੇ ਆਪਣੇ ਸੰਗੀਤ ਦਾ ਤੜਕਾ

Written by  Gourav Kochhar   |  March 19th 2018 11:52 AM  |  Updated: March 19th 2018 11:52 AM

ਬਾਦਸ਼ਾਹ ਦੇ ਆਉਣ ਵਾਲੇ ਗੀਤ ਵਿਚ ਸੁੱਖੀ ਲਗਾਉਣਗੇ ਆਪਣੇ ਸੰਗੀਤ ਦਾ ਤੜਕਾ

ਕਾਫ਼ੀ ਚਿਰ ਹੋ ਗਿਆ ਰੈਪਰ ਬਾਦਸ਼ਾਹ ਦਾ ਕੋਈ ਗੀਤ ਨਹੀਂ ਆਇਆ | ਜੀ ਹਾਂ ਤੁਸੀਂ ਸਹੀ ਪਛਾਣਿਆ ਅਸੀਂ ਡੀਜੇ ਵਾਲੇ ਬਾਬੂ ਦੀ ਗੱਲ ਹੀ ਕਰਨ ਲਗੇ ਹਾਂ, ਜਿਨ੍ਹਾਂ ਦੇ ਫੈਨਸ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਦੇ ਅਗਲੇ ਗੀਤ ਦਾ | ਪਰ ਰੈੱਪਰ ਬਾਦਸ਼ਾਹ Badshah ਆਪਣੇ ਫੈਨਸ ਨੂੰ ਜਿਆਦਾ ਇੰਤਜ਼ਾਰ ਨਹੀਂ ਕਰਵਾਉਣਾ ਚਾਹੁੰਦੇ ਇਸੀ ਲਈ ਉਨ੍ਹਾਂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਪੋਸਟ ਪਾ ਕੇ ਦਸਿਆ ਹੈ ਕਿ ਹੁਣ ਉਨ੍ਹਾਂ ਦੇ 3 ਲਗਾਤਾਰ ਗੀਤ ਆਉਣ ਵਾਲੇ ਹਨ |

ਗੀਤਾਂ ਦੇ ਨਾਮ ਤਾਂ ਉਨ੍ਹਾਂ ਨੇ ਅਜੇ ਸੱਭ ਦੇ ਨਾਲ ਸਾਂਝਾ ਨਹੀਂ ਕਿੱਤੇ ਪਰ ਉਨ੍ਹਾਂ ਨੇ ੩ ਨਾਮ ਜਰੂਰ ਲਿਖੇ ਹਨ ਆਸਥਾ ਗਿੱਲ, ਗੁਰਿੰਦਰ ਰਾਏ ਅਤੇ ਮਿਊਜ਼ਿਕਲ ਡਾਕ੍ਟਰਜ਼ ਸੁਖੀ ਇ | ਇੰਝ ਜਾਪਦਾ ਹੈ ਕਿ ਇਹ ਸੱਭ ਮਿਲਕੇ ਕੁਝ ਤਕੜਾ ਅਤੇ ਅਲੱਗ ਹੀ ਲੈ ਕੇ ਆਉਣ ਵਾਲੇ ਹਨ | ਚਲੋ ਫਿਰ ਤੁਹਾਡੇ ਵਾਂਗ ਅਸੀਂ ਵੀ ਕਰਦੇ ਹਾਂ ਇੰਤਜ਼ਾਰ ਉਨ੍ਹਾਂ ਦੇ ਆਉਣ ਵਾਲੇ ਇਸ ਸਰਪ੍ਰਾਈਜ਼ ਦਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network