Advertisment

ਭੰਗੜੇ ਪਾਉਣ ਲਈ ਹੋ ਜਾਓ ਤਿਆਰ - ਗਿੱਪੀ ਗਰੇਵਾਲ

author-image
By PTC Buzz
New Update
ਭੰਗੜੇ ਪਾਉਣ ਲਈ ਹੋ ਜਾਓ ਤਿਆਰ - ਗਿੱਪੀ ਗਰੇਵਾਲ
Advertisment

ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ “ਕੈਰੀ ਓਨ ਜੱਟਾ 2” ਦੀ ਸ਼ੂਟਿੰਗ ਪੂਰੇ ਜ਼ੋਰ ਤੇ ਹੈ | ਇਸਦੇ ਨਾਲ ਹੀ ਗਿੱਪੀ ਗਰੇਵਾਲ ਆਪਣੇ ਫੈਨਸ ਦੇ ਲਈ ਹੋਰ ਬਹੁਤ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੇ ਨੇ | ਉਸ ਸਰਪ੍ਰਾਈਜ਼ ਦਾ ਅਸੀਂ ਤੁਹਾਡੇ ਲਈ ਖੁਲਾਸਾ ਕਰ ਦਿੰਦੇ ਆਂ | ਦਰਅਸਲ ਗੱਲ ਇਹ ਹੈ ਕਿ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਬਹੁਤ ਹੀ ਕਮਾਲ ਦਾ ਗੀਤ ਲੈ ਕੇ ਆ ਰਹੇ ਨੇ | ਉਸ ਗੀਤ ਦਾ ਨਾਂ ਹੈ “ਨਈ ਛੱਡ ਦਾ”| ਗਾਣਾ ਲਿਖਿਆ ਜਾਨੀ ਨੇ ਤੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਜੱਸੀ ਕਤਿਆਲ ਨੇ |

Advertisment

ਇਸ ਕਰਕੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਸ਼ੂਟ ਹੋ ਰਿਹਾ ਹੈ ਇਸ ਗੀਤ ਦਾ ਮੁੰਬਈ ਤੇ ਗੀਤ ਦੀ ਵੀਡੀਓ ਨੂੰ ਡਾਇਰੈਕਟ ਕਰ ਰਹੇ ਨੇ ਵਿਨਿਲ ਮਾਰਕੇਨ | ਇਸ ਕਰਕੇ ਹੁਣ ਵੇਖਣਾ ਇਹ ਹੈ ਕਿ ਦੇਸੀ ਰੌਕਸਟਾਰ Gippy Grewal ਦਾ ਇਹ ਗੀਤ ਕਿੰਨਾ ਕੁ ਰਾਕਿੰਗ ਹੋਏਗਾ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment