ਊਰਵਸ਼ੀ ਰੌਤੇਲਾ ਨੇ ਚਿਹਰੇ ‘ਤੇ ਪਹਿਨਿਆ 3 ਕਰੋੜ ਦੇ ਹੀਰਿਆਂ ਦਾ ਮਾਸਕ

written by Shaminder | April 12, 2021 03:41pm

ਊਰਵਸ਼ੀ ਰੌਤੇਲਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ।ਇਸ ਵੀਡੀਓ ‘ਚ ਉਹ ਆਪਣੇ ਚਿਹਰੇ ‘ਤੇ ਡਾਇਮੰਡ ਦਾ ਮਾਸਕ ਲਾਈ ਨਜ਼ਰ ਆ ਰਹੀ ਹੈ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

urvashi Image From Urvashi Rautela Instagram

ਹੋਰ ਪੜ੍ਹੋ : ਬਿਮਾਰੀ ਤੋਂ ਉੱਭਰਨ ਤੋਂ ਬਾਅਦ ਬੱਪੀ ਲਹਿਰੀ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਕੁਝ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ

urvashi image From Urvashi Rautela Instagram

ਉਨ੍ਹਾਂ ਦੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਵੀਡੀਓ  ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਦੱਸ ਦਈਏ ਕਿ ਕੌਮਾਂਤਰੀ ਪੱਧਰ ਬਰਾਂਡ ਦੇ ਸ਼ੂਟ ਲਈ ਊਰਵਸ਼ੀ ਨੇ ਇਹ ਲੁੱਕ ਕ੍ਰਿਏਟ ਕੀਤਾ ਸੀ ।ਹੀਰਿਆਂ ਨਾਲ ਜੜੇ ਇਸ ਮਾਸਕ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ ।

urvashi Image From Urvashi Rautela Instagram

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦਾ ਇਹ ਮਾਸਕ ਬਹੁਤ ਹੀ ਭਾਰੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਕੌਮਾਂਤਰੀ ਬਰਾਂਡ ਦੀ ਸ਼ੂਟਿੰਗ ‘ਚ ਉਨ੍ਹਾਂ ਨੇ ਬਹੁਤ ਇਨਜੁਆਏ ਕੀਤਾ ਅਤੇ ਚਿਹਰੇ ‘ਤ ਏਨੇ ਸਾਰੇ ਡਾਇਮੰਡ ਉਨ੍ਹਾਂ ਨੇ ਕਦੇ ਨਹੀਂ ਸੀ ਪਾਏ ।

 

You may also like