ਹੋ ਜਾਓ ਤਿਆਰ ਧੂਮਾਂ ਪਾਉਣ ਨੂੰ ਕਿਊ ਕਿ ਦਬੰਗ ਟੂਰ ਨਿਕਲ ਚੁੱਕਾ ਹੈ

Written by  Rajan Sharma   |  July 04th 2018 12:57 PM  |  Updated: July 04th 2018 12:57 PM

ਹੋ ਜਾਓ ਤਿਆਰ ਧੂਮਾਂ ਪਾਉਣ ਨੂੰ ਕਿਊ ਕਿ ਦਬੰਗ ਟੂਰ ਨਿਕਲ ਚੁੱਕਾ ਹੈ

ਹੋ ਜਾਓ ਤਿਆਰ ਦਬੰਗ ਟੂਰ ਲਈ ਤੁਹਾਡੇ ਚਾਹੀਤੇ ਕਲਾਕਾਰ ਨਿਕਲ ਗਏ ਨੇ ਦਬੰਗ ਟੂਰ ਲਈ ਅਤੇ ਪਾ ਰਹੇ ਹਨ ਪੁਰੀਆ ਧਮਾਲਾਂ| ਬਾਲੀਵੁੱਡ bollywood films  ਦੇ ਭਾਈਜਾਨ ਸਲਮਾਨ ਖਾਨ salman khan  ਆਪਣੀ ਪੂਰੀ ਗੈਂਗ ਲੈਕੇ ਪੁਹੰਚ ਰਹੇ ਹਨ ਅਲੱਗ ਅਲੱਗ ਦੇਸ਼ਾਂ ਵਿੱਚ| ਸਲਮਾਨ ਦੇ ਨਾਲ ਉਹਨਾਂ ਦੀ ਟੀਮ ਵਿੱਚ ਹਨ ਡੇਜ਼ੀ ਸ਼ਾਹ, ਪ੍ਰਭੂ ਦੇਵਾ, ਕੈਟਰੀਨਾ ਕੈਫ, ਸੋਨਾਕਸ਼ੀ ਸਿਨਹਾ, ਜੈਕਲੀਨ, ਮਨੀਸ਼ ਪੋਲ ਅਤੇ ਪੰਜਾਬੀ ਗਾਇਕ ਗੁਰੂ ਰੰਧਾਵਾ|

https://www.instagram.com/p/BkLHfuBnrgL/?taken-by=beingsalmankhan

ਇਹ ਟੂਰ 22 ਜੂਨ ਤੋਂ ਹੀ ਸ਼ੁਰੂ ਹੋ ਗਿਆ ਸੀ| 22 ਜੂਨ ਨੂੰ ਅਟਲਾਂਟਾ, 23 ਨੂੰ ਸ਼ਿਕਾਗੋ, 24 ਨੂੰ ਲਾਸ ਐਂਜਲਸ,29 ਜੂਨ ਨੂੰ ਦਲਾਸ, ਫਿਰ ਜੁਲਾਈ ਵਿੱਚ ਵੈਨਕੂਵਰ, ਵਾਸ਼ਿੰਗਟਨ, ਅਤੇ ਫਿਰ ਆਖਿਰ ਸ਼ੋਅ ਟੋਰੌਂਟੋ 8 ਜੁਲਾਈ ਨੂੰ ਹੋਵੇਗਾ| ਸਾਰੇ ਫੈਨਸ ਇਸ ਟੂਰ ਨੂੰ ਲੈਕੇ ਬਹੁਤ ਉਤਸਾਹਿਤ ਹਨ ਸਾਰੇ ਸ਼ੋਅ ਦੀਆਂ ਸੀਟਾਂ ਪਹਿਲਾਂ ਹੀ ਭਰੀਆਂ ਪਈਆਂ ਹਨ| ਸਲਮਾਨ  salman khan ਨੇ ਆਪਣੇ ਇੰਸਟਾਗ੍ਰਾਮ ਤੇ ਇਸ ਟੂਰ ਨੂੰ ਲੈਕੇ ਕਈ ਪੋਸਟਾਂ ਫੈਨਸ ਸਾਂਝਾ ਕੀਤੀਆਂ ਹਨ|

https://www.instagram.com/p/BjzuMw4HuUd/?taken-by=beingsalmankhan

ਗੁਰੂ ਰੰਧਾਵਾ ਨੇ ਵੀ ਇੱਕ ਆਪਣੇ ਇਸ ਟੂਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਟੀਮ ਦੇ ਬਾਕੀ ਮੈਂਬਰਾਂ ਨਾਲ ਮਸਤੀ ਕਰਦੇ ਹੋਏ ਦਿੱਖ ਰਹੇ ਹਨ| ਮਨੀਸ਼ ਪਾਲ ਪੰਜਾਬੀ ਵਿੱਚ ਹੋਸਟ ਕਰਦੇ ਹੋਏ ਵੈਨਕੂਵਰ ਟੂਰ ਬਾਰੇ ਦੱਸ ਰਹੇ ਹਨ ਅਤੇ ਸਾਰੇ ਹੀ ਬੇਹੱਦ ਖੁਸ਼ ਲੱਗ ਰਹੇ ਹਨ| ਉਹਨਾਂ ਦੀ ਇਸ ਪੋਸਟ ਦੇ ਅੰਤ ਵਿੱਚ ਅਦਾਕਾਰਾ ਸੋਨਾਕਸ਼ੀ ਸਿਨ੍ਹਾ "ਓ ਬੱਲੇ" ਕਹਿ ਕੇ ਲੰਗਦੀ ਹੋਈ ਬਹੁਤ ਹੱਸੀ ਵਾਲੀ ਲੱਗ ਰਹੀ ਹੈ|

https://www.instagram.com/p/BksMQTCnvWk/?taken-by=gururandhawa

ਦੱਸ ਦੇਈਏ ਕਿ ਅੱਜ ਕੱਲ ਗੁਰੂ ਰੰਧਾਵਾ ਬਾਲੀਵੁੱਡ bollywood films  ਵਿੱਚ ਵੀ ਆਪਣਾ ਉਹਨਾਂ ਹੀ ਯੋਗਦਾਨ ਪਾ ਰਹੇ ਹਨ ਜਿੰਨਾ ਕਿ ਉਹ ਪਾਲੀਵੁੱਡ ਵਿੱਚ| ਉਹਨਾਂ ਦੇ ਸੁਪਰਹਿੱਟ ਗੀਤ ‘ਹਾਈ ਰੇਟਿਡ ਗੱਬਰੂ’ ਨੂੰ ਬਾਲੀਵੁੱਡ ਲਈ ਰੀਕ੍ਰੀਏਟ ਕੀਤਾ ਗਿਆ ਹੈ, ਜਿਸ ‘ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਬੇਮਿਸਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਮਸ਼ਹੂਰ ਕੋਰੀਓਗਰਾਫਰ ਧਰਮੇਸ਼ ਯੇਲਾਂਡੇ, ਪੁਨੀਤ ਪਾਠਕ ਅਤੇ ਰਾਘਵ ਜੁਆਲ ਦੀ ਫਿਲਮ ‘ਨਵਾਬਜ਼ਾਦੇ’ ‘ਚ ਸ਼ਰਧਾ ਕਪੂਰ ਅਤੇ ਵਰੁਣ ਧਵਨ ਦੀ ਖਾਸ ਪੇਸ਼ਕਾਰੀ ਰੱਖੀ ਗਈ ਹੈ। ਇਸ ਫਿਲਮ ਦਾ ਪ੍ਰੋਡਕਸ਼ਨ ਜਿੱਥੇ ਰੇਮੋ ਡਿਸੂਜ਼ਾ ਕਰਨਗੇ, ਉੱਥੇ ਇਸ ਫਿਲਮ ਦਾ ਨਿਰਦੇਸ਼ਨ ਜਯੇਸ਼ ਪ੍ਰਧਾਨ ਕਰਨਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network