ਬੇਦਾਗ ਸਕਿਨ ਲਈ ਆਂਵਲੇ ਦਾ ਕਰੋ ਇਸਤੇਮਾਲ

written by Shaminder | July 01, 2021

ਅਕਸਰ ਕਿਹਾ ਜਾਂਦਾ ਹੈ ਕਿ ਆਂਵਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ । ਆਂਵਲਾ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਇਸ ਦਾ ਸੇਵਨ ਕਰਨ ਦੇ ਨਾਲ ਵਿਟਾਮਿਨ ਸੀ ਦੀ ਕਮੀ ਦੂਰ ਹੁੰਦੀ ਹੈ । ਇਸ ਦੇ ਨਾਲ ਹੀ ਸਕਿਨ ਦੇ ਲਈ ਵੀ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਆਂਵਲੇ ਦੇ ਸੇਵਨ ਦੇ ਫਾਇਦੇ ਬਾਰੇ ਦੱਸਾਂਗੇ । awala da muraba ਹੋਰ ਪੜ੍ਹੋ : ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਇਹਨਾਂ ਫ਼ਿਲਮੀ ਸਿਤਾਰਿਆਂ ਦੀਆਂ ਨਿਕਲੀਆਂ ਚੀਕਾਂ, ਤਸਵੀਰਾਂ ਦੇਖਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ 
awala ਆਂਵਲੇ ਦੇ ਆਯੁਰਵੇਦ ‘ਚ ਬਹੁਤ ਹੀ ਫਾਇਦੇ ਦੱਸੇ ਗਏ ਹਨ । ਇਸ ਲਈ ਸਕਿਨ ਨੂੰ ਗਲੋਇੰਗ ਬਨਾਉਣ ਦੇ ਲਈ ਤੁਸੀਂ ਆਂਵਲੇ ਦਾ ਜੂਸ ਦਾ ਸੇਵਨ ਕਰਕੇ ਆਪਣੀ ਸਕਿਨ ਨੂੰ ਬੇਦਾਗ ਬਣਾ ਸਕਦੇ ਹੋ । Awala ਕਿਉਂਕਿ ਇਸ ‘ਚ ਇੱਕ ਅਜਿਹਾ ਏਜੰਟ ਪਾਇਆ ਜਾਂਦਾ ਹੈ ਜੋ ਚਿਹਰੇ ਦੇ ਦਾਗ ਧੱਬੇ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦਾ ਹੈ । ਸਕਿਨ ਨੂੰ ਝੁਰੜੀਆਂ ਤੋਂ ਬਚਾਉਣ ਦੇ ਲਈ ਆਂਵਲਾ ਫਾਇਦੇਮੰਦ ਹੁੰਦਾ ਹੈ । ਇਸ ਤੋਂ ਇਲਾਵਾ ਸਰੀਰ ‘ਚ ਕਈ ਕਮੀਆਂ ਨੂੰ ਦੂਰ ਕਰਦਾ ਹੈ ।  

0 Comments
0

You may also like