ਵਾਸਤੂ ਦੇ ਅਨੁਸਾਰ ਜੇ ਇਸ ਦਿਸ਼ਾ ‘ਚ ਬੈਠ ਕੇ ਕਰੋਗੇ ਕੰਮ ਤਾਂ ਮਿਲੇਗੀ ਤਰੱਕੀ

Written by  Lajwinder kaur   |  September 24th 2020 02:15 PM  |  Updated: September 24th 2020 02:15 PM

ਵਾਸਤੂ ਦੇ ਅਨੁਸਾਰ ਜੇ ਇਸ ਦਿਸ਼ਾ ‘ਚ ਬੈਠ ਕੇ ਕਰੋਗੇ ਕੰਮ ਤਾਂ ਮਿਲੇਗੀ ਤਰੱਕੀ

ਹਰ ਵਿਅਕਤੀ ਆਪਣੇ ਜੀਵਨ ‘ਚ ਸਫਲਤਾ ਚਾਹੁੰਦਾ ਹੈ । ਬਹੁਤ ਸਾਰੇ ਲੋਕ ਬਹੁਤ ਮਿਹਨਤ ਕਰਦੇ ਨੇ ਪਰ ਕੰਮ ‘ਚ ਤਰੱਕੀ ਨਹੀਂ ਮਿਲ ਪਾਉਂਦੀ । ਅਜਿਹਾ ਕਿਹਾ ਜਾਂਦਾ ਹੈ ਕਿ ਕੰਮ ‘ਚ ਕਾਮਯਾਬੀ ਦਾ ਸਬੰਧ ਵਾਸਤੂ ਦੇ ਨਾਲ ਹੀ ਜੁੜਿਆ ਹੁੰਦਾ ਹੈ ।  workplace

ਇਸ ਲਈ ਕਿਸ ਦਿਸ਼ਾ ‘ਚ ਬੈਠ ਕੇ ਕੰਮ ਕਰ ਰਹੇ ਹਾਂ, ਇਸਦਾ ਵਾਸਤੂ ਜਗਤ ‘ਚ ਬਹੁਤ ਮਹੱਤਵ ਹੈ ।

decoration peace

ਵਾਸਤੂ ਸ਼ਾਸਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਹਰ ਚੀਜ਼ ਤੇ ਕੰਮ ਵਾਸਤੂ ਦੇ ਅਨੁਸਾਰ ਕੀਤਾ ਜਾਵੇ ਤਾਂ ਕਾਮਯਾਬੀ ਮਿਲਦੀ ਹੈ ।

vastu tips for work placeਦਫਤਰ ਦਾ ਕੰਮ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਮੂੰਹ ਉੱਤਰ ਦਿਸ਼ਾ ਵੱਲ ਹੋਵੇ । ਇਸ ਤਰ੍ਹਾਂ ਕਰਨ ਦੇ ਨਾਲ ਕਰੀਅਰ ‘ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ।

success tips in workplace

ਜਿੱਥੇ ਤੁਸੀਂ ਬੈਠ ਕੇ ਕੰਮ ਕਰ ਰਹੇ ਹੋ, ਉੱਥੇ ਆਲੇ-ਦੁਆਲੇ ਦੀ ਊਰਜਾ ਤੇ ਵਾਤਾਵਰਨ ਸਕਾਰਾਤਮ ਹੋਣਾ ਚਾਹੀਦਾ ਹੈ ।

ਇਸ ਤੋਂ ਇਲਾਵਾ ਤੁਸੀਂ ਆਪਣੇ ਵਰਕ ਡੈਸਕ ਉੱਤੇ ਕੁਝ ਸਕਾਰਤਮਕ ਸੋਚ ਵਾਲੇ ਡੈਕੋਰੇਸ਼ਨ ਪੀਸ ਵੀ ਰੱਖ ਸਕਦੇ ਹੋ ।

work place

ਵਾਸਤੂ ‘ਚ ਦਿਸ਼ਾਵਾਂ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ । ਇਸੇ ਲਈ ਕਿਹਾ ਜਾਂਦਾ ਹੈ ਘਰ ਦੇ ਪ੍ਰਵੇਸ਼ ਵਾਲਾ ਦਰਵਾਜ਼ਾ ਕਦੇ ਵੀ ਉੱਤਰ ਅਤੇ ਦੱਖਣ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ । ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਹੋਣ ਤੇ ਘਰ ‘ਚ ਸੁੱਖ ਤੇ ਸ਼ਾਂਤੀ ਦਾ ਵਾਸ ਨਹੀਂ ਰਹਿੰਦਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network