Advertisment

‘ਫੁਕਰੇ’ ਵਰੁਣ ਸ਼ਰਮਾ ਨੇ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ, ਵੀਡੀਓ ਵਾਇਰਲ

author-image
By Rupinder Kaler
New Update
‘ਫੁਕਰੇ’ ਵਰੁਣ ਸ਼ਰਮਾ ਨੇ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ, ਵੀਡੀਓ ਵਾਇਰਲ
Advertisment
ਬਾਲੀਵੁੱਡ ਵਿੱਚ ਫੁਕਰੇ ਨਾਮ ਨਾਲ ਮਸ਼ਹੂਰ ਅਦਾਕਾਰ ਵਰੁਣ ਸ਼ਰਮਾ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਹਨ ।ਵਰੁਣ ਦਾ ਜਨਮ 4 ਫਰਵਰੀ 1991 ਨੂੰ ਪੰਜਾਬ ਦੇ ਜਲੰਧਰ ਵਿੱਚ ਹੋਇਆ ਸੀ ।ਵਰੁਣ ਦਾ ਬਚਪਨ ਜਲੰਧਰ ਵਿੱਚ ਹੀ ਬੀਤਿਆ ਹੈ । ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਲਾਰੈਂਸ ਸਕੂਲ ਤੋਂ ਪੂਰੀ ਕੀਤੀ ਹੈ ।ਵਰੁਣ ਨੇ ਫੁਕਰੇ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । https://www.instagram.com/p/B7_E2B9B9si/ ਇਸ ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਮਿਲਿਆ ।ਵਰੁਣ ਨੇ ਦੇਰ ਰਾਤ ਆਪਣੇ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾਇਆ ਹੈ । ਸੋਸ਼ਲ ਮੀਡੀਆ ਤੇ ਉਹਨਾਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਖੁਦ ਨੂੰ ਜਨਮ ਦਿਨ ਵਿਸ਼ ਕਰਦੇ ਹੋਏ ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । https://www.instagram.com/p/B5zf3qqhiNv/ ਇਸ ਵੀਡੀਓ ਵਿੱਚ ਵਰੁਣ ਦੀ ਮੰਮੀ ਤੇ ਭੈਣ ਨਜ਼ਰ ਆ ਰਹੇ ਹਨ ।ਵਰੁਣ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਰੂਹ ਅਫਜਾ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਰਾਜਕੁਮਾਰ ਰਾਵ, ਜਾਹਨਵੀ ਕਪੂਰ ਵੀ ਹਨ । ਇਹ ਫ਼ਿਲਮ ਅਗਲੇ ਸਾਲ 20 ਮਾਰਚ ਨੂੰ ਰਿਲੀਜ਼ ਹੋਵੇਗੀ । https://www.instagram.com/p/B8ImOLgHNMl/
Advertisment

Stay updated with the latest news headlines.

Follow us:
Advertisment
Advertisment
Latest Stories
Advertisment