‘Ve Maahi’ ਸੌਂਗ ਨੇ ਜਿੱਤਿਆ ‘BEST PUNJABI SONG IN A HINDI FILM’ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020

Written by  Lajwinder kaur   |  November 02nd 2020 01:23 PM  |  Updated: November 02nd 2020 01:23 PM

‘Ve Maahi’ ਸੌਂਗ ਨੇ ਜਿੱਤਿਆ ‘BEST PUNJABI SONG IN A HINDI FILM’ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020

ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਪੰਜਾਬੀ ਗੀਤਾਂ ਦਾ ਪੂਰਾ ਬੋਲ ਬਾਲਾ ਹੈ । ਜਿਸ ਕਰਕੇ ਲਗਪਗ ਹਰ ਫ਼ਿਲਮ ‘ਚ ਪੰਜਾਬੀ ਗੀਤ ਦਾ ਤੜਕਾ ਜ਼ਰੂਰ ਲਗਾਇਆ ਜਾਂਦਾ ਹੈ । ਸੋ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ‘ਚ ਸੱਤ ਬਾਲੀਵੁੱਡ ਫ਼ਿਲਮਾਂ ਦੇ ਪੰਜਾਬੀ ਗੀਤਾਂ ਨੂੰ ਨੋਮੀਨੇਟ ਕੀਤਾ ਗਿਆ ਸੀ ।pma online 2020 inside ਸੋ ‘BEST PUNJABI SONG IN A HINDI FILM’ ਕੈਟਾਗਿਰੀ ‘ਚ ਬਾਲੀਵੁੱਡ ਫ਼ਿਲਮ ਕੇਸਰੀ ਦਾ ‘ਵੇ ਮਾਹੀ’ ਗੀਤ ਜੇਤੂ ਰਿਹਾ ਹੈ। ‘ਵੇ ਮਾਹੀ’ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ।

kesari movie song

ਬੀਤੇ ਦਿਨੀਂ ਹੋਏ ਆਨਲਾਈਨ ਅਵਾਰਜ਼ ਪ੍ਰੋਗਰਾਮ ‘ਚ 30 ਕੈਟਾਗਿਰੀ ‘ਚ ਕਲਾਕਾਰਾਂ ਨੂੰ ਅਵਾਰਜ਼ ਦਿੱਤੇ ਗਏ ਨੇ । ਜੇ ਤੁਸੀਂ ਇਹ ਅਵਾਰਡ ਪ੍ਰੋਗਰਾਮ ਫਿਰ ਦੇਖਣਾ ਚਾਹੁੰਦੇ ਹੋ ਤਾਂ ਅੱਜ ਰਾਤ ਸੱਤ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਚਲਾਇਆ ਜਾਵੇਗਾ ।

ve maahi song win pma 2020


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network