Advertisment

ਇਸ ਪਾਕਿਸਤਾਨੀ ਅਦਾਕਾਰਾ ਨੇ ਭਾਰਤ ਦੇ ਵਿੰਗ ਕਮਾਂਡਰ 'ਤੇ ਕੀਤੀ ਟਿੱਪਣੀ,ਭਾਰਤੀ ਯੂਜ਼ਰਸ ਇਸ ਤਰ੍ਹਾਂ ਦੇ ਰਹੇ ਜਵਾਬ 

author-image
By Shaminder
New Update
ਇਸ ਪਾਕਿਸਤਾਨੀ ਅਦਾਕਾਰਾ ਨੇ ਭਾਰਤ ਦੇ ਵਿੰਗ ਕਮਾਂਡਰ 'ਤੇ ਕੀਤੀ ਟਿੱਪਣੀ,ਭਾਰਤੀ ਯੂਜ਼ਰਸ ਇਸ ਤਰ੍ਹਾਂ ਦੇ ਰਹੇ ਜਵਾਬ 
Advertisment
ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਇੱਕ ਵਾਰ ਮੁੜ ਤੋਂ ਸੁਰਖ਼ੀਆਂ 'ਚ ਹੈ । ਇਸ ਵਾਰ ਉਸ ਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੇ ਖ਼ਿਲਾਫ ਟਿੱਪਣੀ ਕੀਤੀ ਹੈ । ਉਸ ਨੇ ਟਵਿੱਟਰ 'ਤੇ ਅਭਿਨੰਦਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿਚੋਂ ਇਕ ਪੁਰਾਣੀ ਤੇ ਦੂਸਰੀ 'ਚ ਉਨ੍ਹਾਂ ਨੂੰ ਪਾਕਿਸਤਾਨ ਪੁਲਿਸ ਵਲੋਂ ਹਿਰਾਸਤ 'ਚ ਲਿਆ ਜਾ ਰਿਹਾ ਦਿਖਾਇਆ ਗਿਆ ਹੈ। ਹੋਰ ਵੇਖੋ:ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ
Advertisment
https://twitter.com/iVeenaKhan/status/1163737180709228545 ਵੀਨਾ ਨੇ ਕਿਹਾ ਕਿ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ। ਨਾਲ ਹੀ ਉਸ ਨੇ ਪਾਕਿ ਹਵਾਈ ਫ਼ੌਜ ਦਾ ਹੈਸ਼ਟੈਗ ਦਿੱਤਾ ਹੈ ।ਵੀਨਾ ਮਲਿਕ ਦੇ ਇਸ ਟਵੀਟ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ । https://www.instagram.com/p/B1RgBwxhdgk/ ਇਹ ਪਹਿਲਾ ਮੌਕਾ ਨਹੀਂ ਹੈ ਕਿ ਵੀਨਾ ਮਲਿਕ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੋਵੇ । ਇਸ ਤੋਂ ਪਹਿਲਾਂ ਵੀ ਉਹ ਅਕਸਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਸੁਰਖੀਆਂ 'ਚ ਰਹੀ ਹੈ । broadway 22 aug broadway 22 aug ਹੁਣ ਅਭਿਨੰਦਨ ਬਾਰੇ ਕੀਤੇ ਗਏ ਇਸ ਟਵੀਟ ਤੋਂ ਬਾਅਦ ਯੂਜ਼ਰਜ਼ ਭਾਰਤੀ ਫ਼ੌਜ ਦੇ ਕਾਰਨਾਮਿਆਂ ਬਾਰੇ ਦੱਸ ਰਹੇ ਹਨ ਕਿ ਭਾਰਤੀ ਫ਼ੌਜ ਕਿਸ ਤਰ੍ਹਾਂ ਪਾਕਿਸਤਾਨ ਤੋਂ ਬਹੁਤ ਅੱਗੇ ਹੈ। https://www.instagram.com/p/B1R-p14BGmM/
Advertisment

Stay updated with the latest news headlines.

Follow us:
Advertisment
Advertisment
Latest Stories
Advertisment