Advertisment

ਜਦੋਂ ਵੀਤ ਬਲਜੀਤ ਦੇ ਹੱਥ ਆ ਗਈ ਗਾਇਕਾ ਦੀਪਕ ਢਿੱਲੋਂ ਦੀ ਗੁੱਤ

author-image
By Shaminder
New Update
ਜਦੋਂ ਵੀਤ ਬਲਜੀਤ ਦੇ ਹੱਥ ਆ ਗਈ ਗਾਇਕਾ ਦੀਪਕ ਢਿੱਲੋਂ ਦੀ ਗੁੱਤ
Advertisment
ਵੀਤ ਬਲਜੀਤ ਨੇ ਭਾਖੜਾ ਮੈਂ ਤੇ ਤੂੰ  ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਵੀਤ ਬਲਜੀਤ ਗਾਇਕਾ ਦੀਪਕ ਢਿੱਲੋਂ ਨਾਲ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਦੀਪਕ ਢਿੱਲੋਂ ਦੀ ਗੁੱਤ ਹੱਥ 'ਚ ਫੜੀ ਹੋਈ ਹੈ ।ਇਸ ਤਸਵੀਰ 'ਤੇ ਲੋਕ ਕਈ ਕਮੈਂਟਸ ਕਰ ਰਹੇ ਨੇ ਅਤੇ ਇਸ ਤਸਵੀਰ 'ਚ ਵੀਤ ਬਲਜੀਤ ਅਤੇ ਦੀਪਕ ਢਿੱਲੋਂ ਦੋਵੇਂ ਖੁਸ਼ ਨਜ਼ਰ ਆ ਰਹੇ ਨੇ । ਹੋਰ ਵੇਖੋ :ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ ‘ਦਿਲਬਰ’ ਹੋਇਆ ਰਿਲੀਜ਼,ਸਰੋਤਿਆਂ ‘ਚ ਹੋ ਰਿਹਾ ਮਕਬੂਲ
Advertisment
https://www.instagram.com/p/BvHoTAfjof9/ ਦੀਪਕ ਢਿੱਲੋਂ ਪੰਜਾਬ ਦੀ ਪ੍ਰਸਿੱਧ ਗਾਇਕਾ ਹਨ,ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ । ਵੀਤ ਬਲਜੀਤ ਗਾਇਕ ਹੋਣ ਦੇ ਨਾਲ ਨਾਲ ਵਧੀਆ ਗੀਤਕਾਰ ਵੀ ਨੇ । ਉਨ੍ਹਾਂ ਨੇ ਮੁੰਡਾ ਕੋਹਿਨੂਰ,ਪਿਆਰ ਪੈਗੰਬਰ,ਸਣੇ ਕਈ ਹਿੱਟ ਗੀਤ ਗਾਏ ਨੇ । ਹੋਰ ਵੇਖੋ :ਜਦੋਂ ਏਅਰਪੋਰਟ ‘ਤੇ ਹੀ ਡਾਂਸ ਸਟੈੱਪਸ ਕਰਨ ਲੱਗ ਪਈ ਮਿਸ ਪੂਜਾ,ਵੇਖੋ ਵੀਡੀਓ https://www.instagram.com/p/BuOeuvvjIyv/ ਉਨ੍ਹਾਂ ਦੇ ਗੀਤਾਂ 'ਚ ਜ਼ਿਆਦਾਤਰ ਅਜੋਕੇ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਇਸ ਦੇ ਨਾਲ ਹੀ ਕਈ ਰੋਮਾਂਟਿਕ ਗੀਤ ਵੀ ਉਨ੍ਹਾਂ ਨੇ ਕੱਢੇ ਹਨ  । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment