Advertisment

ਵੇਖੋ ਕਪਿਲ ਸ਼ਰਮਾ ਦੀ ਫ਼ਿਲਮ "ਫ਼ਿਰੰਗੀ" ਦਾ ਟ੍ਰੇਲਰ

author-image
By Gourav Kochhar
New Update
ਵੇਖੋ ਕਪਿਲ ਸ਼ਰਮਾ ਦੀ ਫ਼ਿਲਮ "ਫ਼ਿਰੰਗੀ" ਦਾ ਟ੍ਰੇਲਰ
Advertisment

ਵਾਅਦੇ ਅਨੁਸਾਰ ਕਪਿਲ ਸ਼ਰਮਾ ਨੇ ਅੱਜ ਆਪਣੀ ਆਉਣ ਵਾਲੀ ਫ਼ਿਲਮ "Firangi" ਦੀ ਪਹਿਲੀ ਝੱਲਕ ਜਾਰੀ ਕਰ ਦਿੱਤੀ ਹੈ | ਇਸ ਫ਼ਿਲਮ ਨੂੰ ਕਪਿਲ ਸ਼ਰਮਾ ਨੇ ਖੁਦ ਹੀ ਪ੍ਰੋਡਿਊਸ ਕੀਤਾ ਹੈ ਅਤੇ ਫ਼ਿਲਮ ਦੇ ਡਾਇਰੈਕਟਰ ਹਨ ਰਾਜੀਵ ਢੀਂਗਰਾ |

Advertisment
publive-image

ਫ਼ਿਲਮ ਦੇ ਟ੍ਰੇਲਰ ਨੂੰ ਜਾਰੀ ਹੋਇਆ ਅਜੇ ਕੁਝ ਹੀ ਦੇਰ ਹੋਈ ਹੈ ਤੇ ਹਜਾਰਾਂ ਲੋਕਾਂ ਨੇ ਇਸਨੂੰ ਵੇਖ ਲਿਆ ਹੈ | 24 ਨਵੰਬਰ 2017 ਨੂੰ ਰਿਲੀਜ਼ ਹੋਣ ਜਾ ਰਹੀ Kapil Sharma ਦੀ ਫ਼ਿਲਮ "ਫ਼ਿਰੰਗੀ" ਦੀ ਪਹਿਲੀ ਝੱਲਕ ਨੂੰ ਜੇ ਲੋਕ ਇਨ੍ਹਾਂ ਪਿਆਰ ਦੇ ਰਹੇ ਹਨ ਤਾਂ ਸੋਚੋ ਫ਼ਿਲਮ ਤਾਂ ਧੂੰਮਾਂ ਪਾ ਦਊਗੀ | ਚਲੋ ਫ਼ਿਲਮ ਜਦੋਂ ਜਾਰੀ ਹੋਊਗੀ ਉਦੋਂ ਦੇਖਾਂਗੇ ਫਿਲਹਾਲ ਇਸਦੀ ਪਹਿਲੀ ਝੱਲਕ ਦਾ ਆਨੰਦ ਲੈਂਦੇ ਹਾਂ |

Advertisment

Stay updated with the latest news headlines.

Follow us:
Advertisment
Advertisment
Latest Stories
Advertisment