ਵੇਖੋ ਕੁਲਵਿੰਦਰ ਬਿੱਲਾ ਦੀ ਸਾਦਗੀ ਦਾ ਇਕ ਨਮੂਨਾ

Written by  PTC Buzz   |  November 08th 2017 09:37 AM  |  Updated: November 08th 2017 09:37 AM

ਵੇਖੋ ਕੁਲਵਿੰਦਰ ਬਿੱਲਾ ਦੀ ਸਾਦਗੀ ਦਾ ਇਕ ਨਮੂਨਾ

“ਪਿੰਡ ਆਲਾ ਮਾਹੌਲ,“ਪੇਂਡੂ ਰੋਟੀ,“ਪੇਂਡੂ ਜੱਟ ਵਿਦ ਡੈਡ” “ਸਾਡਾ ਕਲਚਰ”,"ਸਾਡੀ ਰੂਹ" | ਇੰਨੇ ਸਾਰੇ ਹੈਸ਼ਟੈਗ ਪੜ ਕੇ ਤੁਸੀਂ ਵੀ ਇਹੀ ਸੋਚ ਰਹੇ ਹੋਵੋਂਗੇ ਕਿ ਇਹ ਦੇਸੀ ਜਿਹੇ ਹੈਸ਼ਟੈਗ ਪਾ ਕੌਣ ਰਿਹਾ ਹੈ |

ਇਹ ਪਾ ਰਿਹਾ ਹੈ ਜੀ ਸਾਡਾ ਆਪਣਾ ਦੇਸੀ ਸੁਪਰਸਟਾਰ ਕੁਲਵਿੰਦਰ ਬਿੱਲਾ | ਜੀ ਹਾਂ ਬਹੁਤ ਜ਼ਿਆਦਾ ਵਿਅਸਤ ਕਾਰਜ - ਕ੍ਰਮ ਤੋਂ ਬਾਅਦ ਕੁਲਵਿੰਦਰ ਬਿੱਲਾ (Kulwinder Billa) ਨੇ ਅਖੀਰਕਾਰ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲਿਆ ਹੈ | ਹਾਲ ਹੀ 'ਚ ਫੇਸਬੁੱਕ ਤੇ ਇਕ ਤਸਵੀਰ ਸਾਂਝਾ ਕਿੱਤੀ ਜਿਹਦੇ ਵਿਚ ਉਹ ਮੋਹਾਲੀ ਦੇ ਲਾਗੇ ਇਕ ਪਿੰਡ ਵਿਚ ਆਪਣੇ ਬਾਪੂ ਦੇ ਨਾਲ ਫੁੱਲ ਪਿੰਡਾਂ ਵਾਲ਼ੀ ਫੀਲਿੰਗ ਲੈ ਰਹੇ ਨੇ | ਭੁੰਜੇ ਬਹਿ ਕੇ ਪੂਰੇ ਜਟਾਂ ਵਾਲੇ ਸਟਾਈਲ 'ਚ ਰੋਟੀ ਖਾਂਦੇ ਵੇਖ ਤੁਸੀਂ ਸਾਰੇ ਹੀ ਕੁਲਵਿੰਦਰ ਬਿੱਲਾ ਦੀ ਸਾਦਗੀ (Innocence) ਬਾਰੇ ਅੰਦਾਜ਼ਾ ਲਗਾ ਸਕਦੇ ਹੋ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network