ਵੇਖੋ ਪਰਮੀਸ਼ ਵਰਮਾ ਦਾ ਗੀਤ "ਗਾਲ਼ ਨੀ ਕੱਢਣੀ"

Written by  PTC Buzz   |  November 07th 2017 05:18 AM  |  Updated: November 07th 2017 05:20 AM

ਵੇਖੋ ਪਰਮੀਸ਼ ਵਰਮਾ ਦਾ ਗੀਤ "ਗਾਲ਼ ਨੀ ਕੱਢਣੀ"

ਪਰਮੀਸ਼ ਵਰਮਾ ਦਾ ਨਾਮ ਅੱਜ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ 'ਚ ਇਕ ਇਹੋ ਜਿਹੇ ਮੁਕਾਮ ਤੇ ਆ ਗਿਆ ਹੈ ਕਿ ਹਰ ਕੋਈ ਗਾਇਕ ਪਰਮੀਸ਼ ਵਰਮਾ (Parmish Verma) ਤੋਂ ਹੀ ਗੀਤ ਡਾਇਰੈਕਟ ਕਰਵਾਉਣਾ ਚਾਹੁੰਦਾ ਹੈ | ਪਰ ਪਰਮੀਸ਼ ਵਰਮਾ ਡਿਟਰੈਕਸ਼ਨ ਦੇ ਨਾਲ ਨਾਲ ਆਪਣੀ ਗਾਇਕੀ ਵੱਲ ਵੀ ਧਿਆਨ ਦੇਣ ਲੱਗ ਗਏ ਨੇ | ਜੀ ਹਾਂ ਪਿੱਛੇ ਜਿਹੇ ਉਨ੍ਹਾਂ ਦੇ ਹਿੱਟ ਹੋਏ ਗੀਤ "ਆ ਲੈ ਚੱਕ ਮੈਂ ਆ ਗਿਆ" ਤੋਂ ਬਾਅਦ ਹੁਣ ਇਹ ਆਪਣਾ ਇਕ ਨਵਾਂ ਗੀਤ ਲੈ ਕੇ ਆਏ ਨੇ |

ਵੀਰੇ! ਗਾਲ਼ ਨੀ ਕੱਢਣੀ (Gaal Ni Kadni), ਡਰੋ ਨਾ ਇਹ ਪਰਮੀਸ਼ ਵਰਮਾ ਦੇ ਅੱਜ ਰਿਲੀਜ਼ ਹੋਏ ਗੀਤ ਦਾ ਨਾਮ ਹੈ | ਇਸਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਉ ਨੇ ਅਤੇ ਬੋਲ ਲਿਖੇ ਨੇ ਵਿੱਕੀ ਗਿੱਲ ਨੇ | ਗੀਤ ਦੇ ਨਾਮ ਵਾਂਗ ਇਹ ਗੀਤ ਦਾ ਵੀਡੀਓ ਵੀ ਬੜਾ ਵੱਖਰਾ ਹੈ | ਚਲੋ ਫਿਰ ਲੈਣੇ ਹਾਂ ਆਨੰਦ ਇਸ ਗੀਤ ਦਾ |

https://youtu.be/U65TWIP3mpQ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network