ਵੇਖੋ ਟੋਨੀ ਕੱਕੜ ਅਤੇ ਨੇਹਾ ਕੱਕੜ ਦੀ ਜੋੜੀ

Written by  PTC Buzz   |  November 10th 2017 10:15 AM  |  Updated: November 10th 2017 10:15 AM

ਵੇਖੋ ਟੋਨੀ ਕੱਕੜ ਅਤੇ ਨੇਹਾ ਕੱਕੜ ਦੀ ਜੋੜੀ

ਟੋਨੀ ਕੱਕੜ ਅਤੇ ਨੇਹਾ ਕੱਕੜ ਦੀ ਜੋੜੀ ਹਾਜ਼ਿਰ ਹੈ ਲੈ ਕੇ ਗੀਤ “ਚਾਂਦ ਮੇਰਾ ਨਰਾਜ਼ ਹੈ” |

ਇਸ ਗੀਤ ਨੂੰ ਕਾਫ਼ੀ ਪਸੰਦ ਕਿੱਤਾ ਜਾ ਰਿਹਾ ਹੈ | ਅਜੇ ਇਕ ਦਿਨ ਹੀ ਹੋਇਆ ਹੈ ਗੀਤ ਰਿਲੀਜ਼ ਹੋਏ ਨੂੰ ਤੇ ਗੀਤ ਨੂੰ 3 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਵੇਖ ਚੁਕੇ ਹੈ | ਨੇਹਾ ਕੱਕੜ (Neha Kakkar) ਦਾ ਸੋਹਣਾ ਅੰਦਾਜ਼, ਤੇ ਟੋਨੀ ਕੱਕੜ (Tony Kakkar) ਦੀ ਬੁਲੰਦ ਆਵਾਜ਼ ਗੀਤ ਨੂੰ ਕਾਫ਼ੀ ਦਿਲਚਸਪ ਬਣਾ ਰਹੀ ਹੈ | ਇਸ ਗੀਤ ਦੇ ਬੋਲ ਲਿਖੇ ਵੀ ਟੋਨੀ ਕੱਕੜ ਨੇ ਹੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network