Advertisment

ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 ਦੀ ‘PTC BEST ACTOR’ ਦੀ ਕੈਟਾਗਿਰੀ ਲਈ ਨੋਮੀਨੇਟ ਹੋਏ ਐਕਟਰਾਂ ਲਈ ਕਰੋ ਵੋਟ

author-image
By Lajwinder kaur
New Update
ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 ਦੀ ‘PTC BEST ACTOR’ ਦੀ ਕੈਟਾਗਿਰੀ ਲਈ ਨੋਮੀਨੇਟ ਹੋਏ ਐਕਟਰਾਂ ਲਈ ਕਰੋ ਵੋਟ
Advertisment
ਪੀਟੀਸੀ ਨੈੱਟਵਰਕ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ-ਨਵੇਂ ਉਪਰਾਲੇ ਕਰਦੇ ਰਹਿੰਦਾ ਹੈ । ਇਸ ਲਈ ਪੀਟੀਸੀ ਪੰਜਾਬੀ ਪੰਜਾਬੀਆਂ ਦਾ ਪਸੰਦੀਦਾ ਚੈਨਲ ਹੈ। ਦਰਸ਼ਕਾਂ ਤੋਂ ਇਲਾਵਾ ਪੀਟੀਸੀ ਪੰਜਾਬੀ ਆਪਣੇ ਕਲਾਕਾਰਾਂ ਦੀਆਂ ਹੌਸਲਾ ਅਫਜ਼ਾਈ ਕਰਨ ਕਦੇ ਵੀ ਨਹੀਂ ਭੁੱਲਦਾ ਹੈ। ਇਸ ਸਿਲਸਿਲ ਦੇ ਚੱਲਦੇ ਮੁੜ ਤੋਂ ਹੋਣ ਜਾ ਰਿਹਾ ਹੈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 । ਜਿਸ ਦੀਆਂ ਵੱਖ-ਵੱਖ ਕੈਟਾਗਿਰੀਆਂ ਦੀਆਂ ਨੋਮੀਨੇਸ਼ਨ ਓਪਨ ਹੋ ਚੁੱਕੀਆਂ ਹਨ। ਇਸ ਅਵਾਰਡ ਨੂੰ ਲੈ ਕੇ ਪੰਜਾਬੀ ਕਲਾਕਾਰ ਕਾਫੀ ਉਤਸੁਕ ਹਨ।
Advertisment
INSIDE IMAE OF PTC BEST MALE ACTOR ਸੋ ਦੇਰ ਕਿਸ ਗੱਲ ਦੀ ਹੈ ਆਪਣੀ ਪਸੰਦੀਦਾ ਪੀਟੀਸੀ ਬਾਕਸ ਆਫ਼ਿਸ ਸ਼ਾਰਟ ਫ਼ਿਲਮਾਂ ਦੀਆਂ ਵੱਖ-ਵੱਖ ਕੈਟਾਗਿਰੀਆਂ ਲਈ ਵੋਟ ਕਰੋ ਤੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਜਿੱਤਾ ਸਕਦੇ ਹੋ। ਸੋ ਪੀਟੀਸੀ ਬੈਸਟ ਐਕਟਰ ਦੀ ਕੈਟਾਗਿਰੀ ਲਈ ਹੇਠ ਦਿੱਤੇ ਕਲਾਕਾਰ ਨੋਮੀਨੇਟ ਹੋਏ ਨੇ। ਜਿਸ ਦੀ ਅਦਾਕਾਰੀ ਤੁਹਾਡੇ ਦਿਲ ਨੂੰ ਛੂਹ ਗਈ ਹੈ, ਉਸ ਲਈ ਅੱਜ ਹੀ ਵੋਟ ਕਰੋ । NOMINATIONS-DFFA 2022-PTC BEST ACTOR  
ARTIST FILM
1. GURINDER MAKNA JI JANAAB 2
2.SUNNY MOZA SONGS OF SILENCE
3.MEHEKDEEP RANDHAWA MANNAT
4.NARJEET SINGH SHART
5.PRANAV VASHISHT LIFE CAB
6.GURJEET SINGH CHANNI MAAHI VE
7.JEET MATHARRU PUNJAB
Advertisment
INSIDE IMAGE OF DFFA PTC BEST ACTOR ਹੋਰ ਪੜ੍ਹੋ : PTC Box Office Digital Film Festival & Awards 2022: ਅੱਜ ਦੇਖੋ ਮੋਸਟ ਰੋਮਾਂਟਿਕ ਫ਼ਿਲਮ ਦੇ ਨੋਮੀਨੇਸ਼ਨ ਸੋ ਅੱਜ ਵੇਖਣਾ ਨਾ ਭੁੱਲਣਾ ਸ਼ਾਮ ਸਾਡੇ 7: 30 ਵਜੇ ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ। ਆਪਣੇ ਪਸੰਦੀਦਾ ਕਲਾਕਾਰ ਲਈ ਵੋਟ ਕਰਨ ਲਈ ਅੱਜ ਹੀ ਡਾਉਨਲੋਡ ਕਰੋ ਪੀਟੀਸੀ ਪਲੇਅ ਐਪ।  
 
View this post on Instagram
 

A post shared by PTC Punjabi (@ptcpunjabi)

Advertisment

Stay updated with the latest news headlines.

Follow us:
Advertisment
Advertisment
Latest Stories
Advertisment