Advertisment

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਪਹਿਲਾਂ ਹੀ ਵੈਨਿਊ ਤੋਂ ਵੀਡੀਓ ਹੋਇਆ ਲੀਕ, ਦੇਖੋ ਵਾਇਰਲ ਵੀਡੀਓ

author-image
By Lajwinder kaur
New Update
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਪਹਿਲਾਂ ਹੀ ਵੈਨਿਊ ਤੋਂ ਵੀਡੀਓ ਹੋਇਆ ਲੀਕ, ਦੇਖੋ ਵਾਇਰਲ ਵੀਡੀਓ
Advertisment
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ Vicky Kaushal ਅਤੇ ਅਦਾਕਾਰਾ
Advertisment
ਕੈਟਰੀਨਾ ਕੈਫ katrina kaif ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ‘ਚ ਬਣੇ ਹੋਏ ਨੇ। ਹਰ ਕੋਈ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਚਰਚਾ ਕਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਦੋਵਾਂ ਦੇ ਵਿਆਹ ਦੀਆਂ ਖਬਰਾਂ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਅਜਿਹੇ ‘ਚ ਇੱਕ ਵੀਡੀਓ ਵਿਆਹ ਵਾਲੇ ਵੈਨਿਊ ਤੋਂ ਲਿਕ ਹੋਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਵਿਆਹ 'ਚ ਸੁਰੱਖਿਆ ਸਖਤ ਹੋਵੇਗੀ, ਕਿਸੇ ਨੂੰ ਵੀ ਫੋਟੋ ਕਲਿੱਕ ਕਰਨ 'ਤੇ ਸੈਲਫੀ ਲੈਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਸਖ਼ਤ ਸੁਰੱਖਿਆ ਦੇ ਬਾਅਦ ਵੀ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੇ ਹਨ, ਜਿਸ ਵਿਚ ਸਿਕਸ ਸੈਂਸ ਬਰਵਾੜਾ ਕਿਲਾ (Six Senses Fort Barwara) ਚਮਕਦਾ ਨਜ਼ਰ ਆ ਰਿਹਾ ਹੈ। Katrina Kaif Vicky Kaushal image source - instagram ਹੋਰ ਪੜ੍ਹੋ :  ਅੰਕਿਤਾ ਲੋਖੰਡੇ ਨੇ ਆਪਣੇ ਹੋਣ ਵਾਲੇ ਪਤੀ ਵਿੱਕੀ ਜੈਨ ਦੇ ਨਾਲ ਆਪਣੇ ਪ੍ਰੀ-ਵੈਡਿੰਗ ਦੇ ਫੰਕਸ਼ਨ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਖਬਰਾਂ ਦੇ ਮੁਤਾਬਿਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦਾ ਫੰਕਸ਼ਨ ਤਿੰਨ ਦਿਨ ਤੱਕ ਚੱਲੇਗਾ। 7 ਨੂੰ ਸੰਗੀਤ ਹੋਵੇਗਾ। 8 ਨੂੰ ਮਹਿੰਦੀ ਅਤੇ 9 ਦਸੰਬਰ ਨੂੰ ਵਿਆਹ ਹੋਵੇਗਾ। ਦੋਵਾਂ ਦਾ ਵਿਆਹ ਬਰਵਾੜਾ ਕਿਲੇ ਦੇ ਸਿਕਸ ਸੈਂਸ ਰਿਜ਼ੋਰਟ 'ਚ ਹੋਵੇਗਾ। ਇਸ ਵਿਆਹ ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਣਗੀਆਂ।
Advertisment
ਹੋਰ ਪੜ੍ਹੋ : ਗਾਇਕ ਗਗਨ ਕੋਕਰੀ ਦੇ ਆਉਣ ਵਾਲੇ ਨਵੇਂ ਗੀਤ ‘BLESSINGS OF BROTHER’ ਦਾ ਟੀਜ਼ਰ ਹੋਇਆ ਰਿਲੀਜ਼ ਫੋਰਟ ਤੋਂ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਉਸ ‘ਚ ਆਏ ਹੋਏ ਮਹਿਮਾਨਾਂ ਦਾ ਵੈਲਕਮ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਚ ਦੇਖ ਸਕਦੇ ਹੋ ਕੁਝ ਡਾਂਸਰ ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਦੀ ਫ਼ਿਲਮ 'ਜੋਧਾ ਅਕਬਰ' ਦੇ ਸੂਫੀ ਗੀਤ 'ਖਵਾਜਾ ਮੇਰੇ ਖਵਾਜਾ' 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਮਹਿਮਾਨਾਂ ਦਾ ਸੁਫੀਆਨਾ ਅੰਦਾਜ਼ ਵਿੱਚ ਸੁਆਗਤ ਕੀਤਾ ਗਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਪੌੜੀਆਂ ਚੜ੍ਹ ਰਹੇ ਹਨ ਅਤੇ ਕੁਝ ਡਾਂਸਰ ਪਰਫਾਰਮ ਕਰ ਰਹੇ ਹਨ। ਹਾਲਾਂਕਿ ਇਹ ਵੀਡੀਓ ਬਹੁਤ ਦੂਰ ਤੋਂ ਸ਼ੂਟ ਕੀਤਾ ਗਿਆ ਹੈ, ਇਸ ਲਈ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ, ਸਿਰਫ਼ ਗੀਤ ਦੀ ਆਵਾਜ਼ ਹੀ ਸਾਫ਼ ਸੁਣਾਈ ਦਿੰਦੀ ਹੈ। Vicky Katrina image source - instagram ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਰਾਜਸਥਾਨ ਦੇ ਸਵਾਈ ਮਾਧੋਪੁਰ ਵਚ ਸਿਕਸ ਸੈਂਸ ਫੋਰਟ ਵਿਚ ਇਕ ਦੂਜੇ ਨਾਲ ਸੱਤ ਫੇਰੇ ਲੈਣ ਜਾ ਰਹੇ ਹਨ।  ਇਸ ਵਿਆਹ ‘ਚ ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਣ ਲਈ ਮੁੰਬਈ ਏਅਰਪੋਰਟ ਤੋਂ ਰਵਾਨਾ ਹੋ ਗਈਆਂ ਹਨ।  
 
View this post on Instagram
 

A post shared by FEMIWORLD (@femiworld.co)

Advertisment

Stay updated with the latest news headlines.

Follow us:
Advertisment
Advertisment
Latest Stories
Advertisment