Advertisment

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਕਾਪੀ ਕਰਨ ਵਾਲੀ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

author-image
By Shaminder
New Update
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਕਾਪੀ ਕਰਨ ਵਾਲੀ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ
Advertisment
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ (Kiara Advani ) ਅਤੇ ਸਿਧਾਰਥ ਮਲਹੋਤਰਾ  ਦੀ ਫ਼ਿਲਮ ‘ਸ਼ੇਰਸ਼ਾਹ’
Advertisment
(Shershah ) ਜੋ ਹਾਲ ਹੀ ‘ਚ ਰਿਲੀਜ਼ ਹੋਈ ਹੈ । ਇਹ ਫ਼ਿਲਮ ਸ਼ਹੀਦ ਵਿਕਰਮ ਬੱਤਰਾ ਦੇ ਜੀਵਨ ‘ਤੇ ਬਣੀ ਹੈ । ਇਸ ਫ਼ਿਲਮ ‘ਚ ਕਿਆਰਾ ਅਡਵਾਨੀ ਨੇ ਡਿੰਪਲ ਚੀਮਾ ਦਾ ਕਿਰਦਾਰ ਨਿਭਾਇਆ ਹੈ । ਕਿਆਰਾ ਦੇ ਵੱਲੋਂ ਨਿਭਾਏ ਗਏ ਰੋਲ ਨੂੰ ਜਿੱਥੇ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਦੀ ਲੁੱਕ ਦੀ ਵੀ ਖੂਬ ਸ਼ਲਾਘਾ ਹੋ ਰਹੀ ਹੈ । ਕਿਆਰਾ ਅਡਵਾਨੀ ਦੇ ਸਾਦਗੀ ਭਰੇ ਲੁੱਕ ਨੂੰ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । Kiara,, -min Image From Instagram ਹੋਰ ਪੜ੍ਹੋ: ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਕਿਆਰਾ ਅਡਵਾਨੀ ਦੇ ਨੌਜਵਾਨ ਹੀ ਨਹੀਂ ਬੱਚੇ ਵੀ ਵੱਡੇ ਪ੍ਰਸ਼ੰਸਕ ਹਨ । ਸੋਸ਼ਲ ਮੀਡੀਆ ‘ਤੇ ਇੱਕ ਬੱਚੀ ਦੇ ਵੀਡੀਓਜ਼ ਖੂਬ ਵਾਇਰਲ ਹੋ ਰਹੇ ਹਨ । ਇਹ ਬੱਚੀ ਕਿਆਰਾ ਅਡਵਾਨੀ ਨੂੰ ਕਾਪੀ ਕਰਦੀ ਹੋਈ ਵਿਖਾਈ ਦੇ ਰਹੀ ਹੈ ।ਕਿਆਰਾ ਅਡਵਾਨੀ ਦੀ ਇਸ ਪ੍ਰਸ਼ੰਸਕ ਦਾ ਨਾਂਅ ਵੀ ਕਿਆਰਾ ਖੰਨਾ ਹੈ ।
Advertisment
ਇਸ ਬੱਚੀ ਨੇ ਕਿਆਰਾ ਅਡਵਾਨੀ ਵਾਂਗ ਹੀ ਉਸ ਦਾ ਲੁੱਕ ਕਾਪੀ ਕੀਤਾ ਹੈ । ਬੱਚੀ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ । Kiara -min Image From Instagramਇਸ ਦੇ ਨਾਲ ਹੀ ਉਸ ਦਾ ਕਿਆਰਾ ਵਾਂਗ ਡਾਇਲੌਗ ਬੋਲਣ ਦਾ ਅੰਦਾਜ਼ ਵੀ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਕਿਉਂਕਿ ਇਹ ਬੱਚੀ ਹੁਬਹੂ ਕਿਆਰਾ ਨੂੰ ਕਾਪੀ ਕਰਦੀ ਦਿਖਾਈ ਦੇ ਰਹੀ ਹੈ । ਦੱਸ ਦਈਏ ਕਿ ਫ਼ਿਲਮ ‘ਸ਼ੇਰਸ਼ਾਹ’ ‘ਚ ਕਿਆਰਾ ਨੇ ਵਿਕਰਮ ਬੱਤਰਾ ਦੀ ਪ੍ਰੇਮਿਕਾ ਡਿੰਪਲ ਚੀਮਾ ਦਾ ਕਿਰਦਾਰ ਨਿਭਾਇਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment