ਭਾਰਤੀ ਬਣੀ ਮਿਲਖਾ ਸਿੰਘ ਜਿਮ ਵਿੱਚ ਲਗਾਇਆ ਪੂਰਾ ਜ਼ੋਰ, ਵੇਖੋ ਇਹ ਵੀਡੀਓ

Written by  Rajan Sharma   |  June 27th 2018 07:44 AM  |  Updated: June 27th 2018 07:48 AM

ਭਾਰਤੀ ਬਣੀ ਮਿਲਖਾ ਸਿੰਘ ਜਿਮ ਵਿੱਚ ਲਗਾਇਆ ਪੂਰਾ ਜ਼ੋਰ, ਵੇਖੋ ਇਹ ਵੀਡੀਓ

ਲਓ ਜੀ ਪੇਸ਼ ਹੈ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਮਿਲਖਾ ਸਿੰਘ| ਇਹ ਮਿਲਖਾ ਕੋਈ ਦੌੜਬਾਜ਼ ਜਾਂ ਕਲਾਕਾਰ ਨਹੀਂ ਹੈ| ਇਹ ਮਿਲਖਾ ਸਿੰਘ ਹੈ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘbharti singh| ਆਏ ਦਿਨ ਕਲਾਕਾਰਾਂ punjabi artist  ਦੀਆ ਪੋਸਟਾਂ ਸੋਸ਼ਲ ਮੀਡਿਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ|ਅੰਮ੍ਰਿਤਸਰ ਦੀ ਘੈਂਟ ਮੁਟਿਆਰ ਤੇ ਹਿੰਦੀ ਏੰਟਰਟੇਨਮੇੰਟ ਇੰਡਸਟਰੀ ਦੀ ਸ਼ਾਨਦਾਰ ਕਾਮੇਡੀਅਨ ਭਾਰਤੀ ਸਿੰਘ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀ ਹੈ |

ਇੱਕ ਇਸ ਤਰਾਂ ਦੀ ਹੀ ਸੁਰਖੀਆਂ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਭਾਰਤੀ bharti singh  ਦੀ ਜਿਸ ਵਿੱਚ ਉਹ ਜਿਮ ਵਿੱਚ ਕਸਰਤ ਕਰਦੇ ਹੋਏ ਦਿਖਾਈ ਦੇ ਰਹੀ ਹੈ| ਕੋਈ ਭਾਰਤੀ ਨੂੰ ਮਿਲਖਾ ਸਿੰਘ ਬੁਲਾਂਦਾ ਹੋਇਆ ਉਸਨੂੰ ਹੋਰ ਜ਼ੋਰ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ| ਭਾਰਤੀpunjabi artist ਦੀ ਇਹ ਵੀਡੀਓ ਬਹੁਤ ਮਝੇਦਾਰ ਹੈ ਅਤੇ ਸੱਭ ਦੁਆਰਾ ਬਹੁਤ ਪਸੰਦ ਕੀਤੀ ਜਾਂ ਰਹੀ ਹੈ| ਭਾਰਤੀ ਦੀ ਹਾਲ ਵਿੱਚ ਨਵੀਂ ਨਵੀਂ ਸ਼ਾਦੀ ਵੀ ਹੋਈ ਹੈ ਕਿਊ ਕਿ ਇਸ ਵੀਡੀਓ ਵਿੱਚ ਉਹਨਾਂ ਨੇ ਹਾਲੀ ਵੀ ਚੂੜਾ ਪਾਇਆ ਹੋਇਆ ਹੈ|

https://www.instagram.com/p/BkhE8TcFwqd/

ਭਾਰਤੀ ਸਿੰਘ (Bharti Singh) ਅਤੇ ਹਾਰਸ਼ ਲਿਮਬਾਚੀਆਂ ਦੋਵੇਂ 3 ਦਸੰਬਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਦੇ ਸੀ| ਉਹਨਾਂ ਦਾ ਵਿਆਹ ਗੋਆ ਦੇ ਵਿਚ ਪੰਜਾਬੀ ਸੱਭਿਆਚਾਰ ਅਤੇ ਗੁਜਰਾਤੀ ਪ੍ਰੰਮਪਰਾ ਦੇ ਨਾਲ ਹੋਇਆ ਸੀ| ਅਤੇ ਦੋਵੇਂ ਆਪਣੇ ਵਿਵਾਹੀਤ ਜੀਵਨ ਵਿੱਚ ਬਹੁਤ ਖੁਸ਼ ਹਨ| ਭਾਰਤੀpunjabi artist ਸਿੰਘ ਅੱਜ ਕਲ ਕਾਮੇਡੀ ਹਾਈ ਸਕੂਲ ਸ਼ੋਅ ਦੀ ਟੀਮ ਦੇ ਨਾਲ ਕੰਮ ਕਰ ਰਹੀ ਹੈ| ਇਹ ਸ਼ੋਅ ਅਦਾਕਾਰ ਰਾਮ ਕਪੂਰ ਦੁਆਰਾ ਹੋਸਟ ਕੀਤਾ ਜਾਂ ਰਿਹਾ ਹੈ | ਭਾਰਤੀ ਤੋਂ ਇਲਾਵਾ ਇਸ ਵਿੱਚ ਕਈ ਹੋਰ ਕਲਾਕਾਰ ਜਿਵੇਂ ਕਿ ਗੋਪਾਲ ਦੱਤ ,ਪਰਿਤੋਸ਼ ਤਰਿਪਾਠੀ , ਕ੍ਰਿਸ਼ਨਾ ਭੱਟ , ਜਸਮੀਤ ਭਾਟੀਆ, ਅਤੇ ਦੀਪਕ ਭਾਟੀਆ ਵੀ ਇਸ ਵਿੱਚ ਆਪਣੀ ਕੌਮੇਡੀ ਦਾ ਹੁਨਰ ਦਿਖਾ ਰਹੇ ਹਨ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network