Advertisment

ਪ੍ਰਿੰਸ ਨਰੂਲਾ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕ ਜਨਮ ਦਿਨ ਦੀ ਦੇ ਰਹੇ ਵਧਾਈ

author-image
By Shaminder
New Update
ਪ੍ਰਿੰਸ ਨਰੂਲਾ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕ ਜਨਮ ਦਿਨ ਦੀ ਦੇ ਰਹੇ ਵਧਾਈ
Advertisment
ਪ੍ਰਿੰਸ ਨਰੂਲਾ ਦੇ ਜਨਮ ਦਿਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਨੇ । ਉਨ੍ਹਾਂ ਦੇ
Advertisment
ਬਰਥਡੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ‘ਚ ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ‘ਤੇ ਉਨਾਂ ਦਾ ਇੱਕ ਹੋਰ ਦੋਸਤ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । prince ‘ਕਿੰਗ ਆਫ਼ ਰਿਆਲਟੀ ਸ਼ੋਅਜ਼’ ਕਹੇ ਜਾਂਦੇ ਪ੍ਰਿੰਸ ਨਰੂਲਾ 24 ਨਵੰਬਰ ਯਾਨੀ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ।ਦੱਸ ਦਈਏ ਪ੍ਰਿੰਸ ਤੇ ਯੁਵਿਕਾ ਨੇ 2018 ‘ਚ ਵਿਆਹ ਕਰਵਾ ਲਿਆ ਸੀ। ਦੋਵਾਂ ਦੀ ਲਵ ਸਟੋਰੀ ਟੀਵੀ ਦੇ ਰਿਆਲਟੀ ਸ਼ੋਅ ਤੋਂ ਹੀ ਸ਼ੁਰੂ ਹੋਈ ਸੀ।
Advertisment
ਹੋਰ ਵੇਖੋਪ੍ਰਿੰਸ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਹਸਪਤਾਲ ‘ਚ ਹੋਏ ਭਰਤੀ, ਤਸਵੀਰਾਂ ਹੋ ਰਹੀਆਂ ਵਾਇਰਲ publive-image ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੀ ਤਾਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ ਤੋਂ ਲੱਗੇ ਸਨ।ਜੀ ਹਾਂ ਉਨ੍ਹਾਂ ਨੇ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ ਮਿਸਟਰ ਪੰਜਾਬ 2014 ‘ਚ ਭਾਗ ਲਿਆ ਸੀ। ਜਿਸ ‘ਚ ਉਹ ਦੂਜੇ ਰਨਰ ਅੱਪ ਰਹੇ ਸਨ।
Advertisment
prince-narula ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਕਈ ਰਿਆਲਟੀ ਸ਼ੋਅ ਜਿੱਤੇ ਤੇ ਮਨੋਰੰਜਨ ਜਗਤ ਦੀ ਦੁਨੀਆਂ ‘ਚ ਚੰਗਾ ਨਾਂਅ ਬਣਾਇਆ। ਉਹ ਟੀਵੀ ਦੇ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੇ ਨੇ ਅਤੇ ਹਾਲ ਹੀ ‘ਚ ਉਨ੍ਹਾਂ ਨੇ ਇੱਕ ਹੋਰ ਖਿਤਾਬ ਆਪਣੇ ਨਾਮ ਕਰ ਲਿਆ ਹੈ। ਉਹ ਹੈ ‘ਨੱਚ ਬੱਲੀਏ 9’, ਜਿਸ ‘ਚ ਪ੍ਰਿੰਸ ਨਰੂਲਾ ਅਤੇ ਯੁਵੀਕਾ ਚੌਧਰੀ ਜੇਤੂ ਰਹੇ ਹਨ।
 
View this post on Instagram
 

A post shared by Viral Bhayani (@viralbhayani)

Advertisment

Stay updated with the latest news headlines.

Follow us:
Advertisment
Advertisment
Latest Stories
Advertisment