ਪੁਨੀਤ ਪਾਠਕ ਅਤੇ ਨਿਧੀ ਦੇ ਕੰਗਨਾ ਖੇਡਣ ਦੀ ਰਸਮ ਦਾ ਵੀਡੀਓ ਵਾਇਰਲ

written by Shaminder | December 14, 2020

ਪੁਨੀਤ ਪਾਠਕ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ । ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕੰਗਨਾ ਖੇਡਣ ਦੀ ਰਸਮ ਕਰਦੇ ਹੋਏ ਨਜ਼ਰ ਆ ਰਹੇ ਨੇ । punit ੳੇੁਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਪਸੰਦ ਵੀ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਕੰਗਨਾ ਖੇਡਣ ਦੀ ਰਸਮ ਕਰ ਰਹੇ ਹਨ । ਹੋਰ ਪੜ੍ਹੋ : ਮਸ਼ਹੂਰ ਡਾਂਸਰ ਅਤੇ ਕੋਰੀਓਗ੍ਰਾਫਰ ਪੁਨੀਤ ਪਾਠਕ ਅਤੇ ਨਿਧੀ ਸਿੰਘ ਦੇ ਵਿਆਹ ਦਾ ਵੀਡੀਓ ਵਾਇਰਲ
puneet ਮਸ਼ਹੂਰ ਡਾਂਸਰ, ਜੱਜ ਅਤੇ ਕੋਰੀਓਗ੍ਰਾਫਰ ਪੁਨੀਤ ਨੇ ਆਪਣੀ ਗਰਲ ਫੈ੍ਰਡ ਨਿਧੀ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵੇਖੀਆਂ ਗਈਆਂ ਸਨ । puneet ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਅਤੇ ਭਾਰਤੀ ਸਿੰਘ ਨੇ ਤਾਂ ਇਸ ਵਿਆਹ ‘ਚ ਖੂਬ ਭੰਗੜਾ ਪਾਇਆ ਸੀ ।

 
View this post on Instagram
 

A post shared by Voompla (@voompla)

0 Comments
0

You may also like