Advertisment

ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਹੋਏ ਗੁੱਥਮ ਗੁੱਥੀ, ਵੀਡੀਓ ਵਾਇਰਲ

author-image
By Rupinder Kaler
New Update
ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਹੋਏ ਗੁੱਥਮ ਗੁੱਥੀ, ਵੀਡੀਓ ਵਾਇਰਲ
Advertisment
ਨੇਹਾ ਕੱਕੜ ਤੇ
Advertisment
ਰੋਹਨਪ੍ਰੀਤ ਸਿੰਘ ਦੀਆਂ ਵੀਡੀਓ ਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਨੇਹਾ ਅਕਸਰ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਹੈ । ਇਸ ਸਭ ਦੇ ਚਲਦੇ ਨੇਹਾ ਅਤੇ ਰੋਹਨਪ੍ਰੀਤ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ, ਜਿਸ ਵਿਚ ਉਹ ਇਕ ਦੂਜੇ ਤੇ ਭੜਕਦੇ ਦਿਖਾਈ ਦੇ ਰਹੇ ਹਨ । publive-image Pic Courtesy: Instagram ਹੋਰ ਪੜ੍ਹੋ : ਰਾਜਵੀਰ ਜਵੰਦਾ ਪੈਰਾ ਗਲਾਈਡਿੰਗ ਕਰਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ
Advertisment
neha Pic Courtesy: Instagram ਇਸ ਵੀਡੀਓ ਵਿਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ ਪਰ ਕਾਫ਼ੀ ਨਾਰਾਜ਼ ਹੈ। ਵੀਡੀਓ ਵਿਚ ਰੋਹਨਪ੍ਰੀਤ ਸਿੰਘ ਆਪਣੀ ਪਤਨੀ ਨੇਹਾ 'ਤੇ ਹੱਥ ਚੁੱਕਦਾ ਹੈ, ਜਿਸ ਤੋਂ ਬਾਅਦ ਗਾਇਕਾ ਵੀ ਗੁੱਸੇ ਵਿਚ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ, ਇਹ ਵੀਡੀਓ ਉਨ੍ਹਾਂ ਵਿਚਕਾਰ ਸਿਰਫ਼ ਇਕ ਮਜ਼ੇਦਾਰ ਮਜ਼ਾਕ ਹੈ। publive-image Pic Courtesy: Instagram ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ ਹੈ, 'ਖੜ੍ਹ ਤੈਨੂੰ ਮੈਂ ਦੱਸਾਂ।' ਨੇਹਾ ਅਤੇ ਰੋਹਨ ਜਲਦ ਹੀ ਆਪਣੇ ਨਵੇਂ ਗਾਣੇ 'ਖੜ੍ਹ ਤੈਨੂੰ ਮੈਂ ਦੱਸਾਂ' ਲੈ ਕੇ ਆਉਣ ਵਾਲੇ ਹਨ। ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਾਣੇ 'ਖੜ੍ਹ ਤੈਨੂ ਮੈਂ ਦੱਸਾਂ' ਦੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਸ ਪੋਸਟਰ ਵਿਚ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਨਜ਼ਰ ਆਈ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment