ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਸ਼ੇਅਰ ਕੀਤਾ ਵੀਡੀਓ

Written by  Shaminder   |  May 18th 2021 04:49 PM  |  Updated: May 18th 2021 04:49 PM

ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਸ਼ੇਅਰ ਕੀਤਾ ਵੀਡੀਓ

ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਸ਼ਿਲਪਾ ਸ਼ੈੱਟੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਜ ਕੁੰਦਰਾ ਨੇ ਲਿਖਿਆ ਕਿ ‘ਕੋਵਿਡ ਨਾਲ ਪੀੜਤ ਹੋਣ ਕਰਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਕਾਫੀ ਪ੍ਰੇਸ਼ਾਨ ਕਰਨ ਵਾਲਾ ਹੈ, ਇਸ ਲਈ ਅਜਿਹੇ ‘ਚ ਹੱਸੋ ਅਤੇ ਹਸਾਓ ।

Shilpa Shetty Image From Shilpa Shetty's Instagram

ਹੋਰ ਪੜ੍ਹੋ : ਅਦਾਕਾਰਾ ਹਿਮਾਨੀ ਸ਼ਿਵਪੁਰੀ ਨੂੰ ਨਹੀਂ ਮਿਲ ਰਿਹਾ ਕੰਮ, ਬਿਆਨ ਕੀਤਾ ਦਰਦ 

Shilpa Shetty Image From Shilpa Shetty's Instagram

ਕਿਉਂਕਿ ਤੁਸੀਂ ਕੋਵਿਡ ਨੂੰ ਸਕਾਰਾਤਮਕ ਦਿਮਾਗ ਦੇ ਨਾਲ ਹੀ ਹਰਾ ਸਕਦੇ ਹੋ’। ਰਾਜ ਕੁੰਦਰਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਤਰ੍ਹਾਂ ਦੇ ਫਨੀ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।

Shilpa-Shetty Image From Shilpa Shetty's Instagram

ਇਸ ਵੀਡੀਓ ‘ਚ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਨੂੰ ਪੁੱਛ ਰਹੇ ਨੇ ਕਿ ‘ਜੇ ਮੇਰੀ ਲਾਟਰੀ ਲੱਗੇ ਤਾਂ ਤੂੰ ਕੀ ਕਰੇਂਗੀ ਤਾਂ ਸ਼ਿਲਪਾ ਸ਼ੈੱਟੀ ਕਹਿੰਦੀ ਹੈ ਕਿ ਅੱਧੀ ਰਕਮ ਲਵਾਂਗੀ ਤੇ ਹਮੇਸ਼ਾ ਲਈ ਪੇਕੇ ਚਲੀ ਜਾਵਾਂਗੀ।

 

View this post on Instagram

 

A post shared by Raj Kundra (@rajkundra9)

ਜਿਸ ਤੋਂ ਬਾਅਦ ਰਾਜ ਕੁੰਦਰਾ ਕਹਿੰਦੇ ਹਨ ਕਿ ਹਜ਼ਾਰ ਰੁਪਏ ਦੀ ਲਾਟਰੀ ਲੱਗੀ ਹੈ।ਆਹ ਲੈ ਅੱਧੀ ਰਕਮ ਅਤੇ ਦਫਾ ਹੋ ਜਾ’ । ਇਸ ਫਨੀ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network