ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੇ ਜਾ ਰਹੇ ਇਸ ਬੱਚੀ ਦੇ ਵੀਡੀਓ

written by Shaminder | June 21, 2021

ਸੋਸ਼ਲ ਮੀਡੀਆ ‘ਤੇ ਅਕਸਰ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਜੋ ਕਈ ਵਾਰ ਲੋਕਾਂ ਨੂੰ ਇਸ ਕਦਰ ਪਸੰਦ ਆਉਂਦੇ ਹਨ ਕਿ ਚੰਦ ਮਿੰਟਾਂ ‘ਚ ਹੀ ਵਾਇਰਲ ਹੋ ਜਾਂਦੇ ਹਨ । ਏਨੀਂ ਦਿਨੀਂ ਇੱਕ ਛੋਟੀ ਬੱਚੀ ਕਿਸ਼ਤੂ ਕੇ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ । ਜਿਸ ਦੇ ਵੱਲੋਂ ਪਾਈਆਂ ਜਾਣ ਵਾਲੀਆਂ ਬੋਲੀਆਂ ਲੋਕਾਂ ‘ਚ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ।

Kishtu k , Image From Kishtu k FB
ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਸ਼ੇਅਰ ਕੀਤੀ ਪਿਤਾ ਨਾਲ ਤਸਵੀਰ, ਫਾਦਰਸ ਡੇ ‘ਤੇ ਭਾਵੁਕ ਹੋਈ ਗਾਇਕਾ 
Kishtu k Image From Kishtu k FB
ਕਿਸ਼ਤੂ ਕੇ ਨਾਂਅ ਦੇ ‘ਤੇ ਫੇਸਬੁੱਕ ਪੇਜ ‘ਤੇ ਇਸ ਬੱਚੀ ਦੇ ਬੋਲੀਆਂ ਪਾਉਂਦੇ ਦੇ ਅਨੇਕਾਂ ਹੀ ਵੀਡੀਓਜ਼ ਹਨ ਜੋ ਲਗਾਤਾਰ ਵਾਇਰਲ ਹੋ ਰਹੇ ਹਨ । ਇਸ ਬੱਚੀ ਦਾ ਨਾਂਅ ਕਿਸ਼ਤੂ ਕੇ ਹੈ ਜੋ ਆਪਣੀਆਂ ਬੋਲੀਆਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਸੋਸ਼ਲ ਮੀਡੀਆ ‘ਤੇ ਲਗਾਤਾਰ ਉਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।
Kishtu Image From Kishtu k FB
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਵੀਡੀਓਜ਼ ਨੂੰ ਪਸੰਦ ਵੀ ਕੀਤਾ ਜਾਂਦਾ ਹੈ । ਕਈ ਸਟਾਰ ਤਾਂ ਸੋਸ਼ਲ ਮੀਡੀਆ ਹੀ ਦੇਣ ਹਨ ।

0 Comments
0

You may also like