Advertisment

ਵਿਦਿਆ ਬਾਲਨ ਨੇ ਆਪਣਾ 10ਵੀਂ ਦਾ ਸਰਟੀਫ਼ਿਕੇਟ ਕੀਤਾ ਸ਼ੇਅਰ, ਏਨੇਂ ਨੰਬਰਾਂ ਨਾਲ ਪਾਸ ਕੀਤੀ ਸੀ ਦਸਵੀਂ

author-image
By Rupinder Kaler
New Update
ਵਿਦਿਆ ਬਾਲਨ ਨੇ ਆਪਣਾ 10ਵੀਂ ਦਾ ਸਰਟੀਫ਼ਿਕੇਟ ਕੀਤਾ ਸ਼ੇਅਰ, ਏਨੇਂ ਨੰਬਰਾਂ ਨਾਲ ਪਾਸ ਕੀਤੀ ਸੀ ਦਸਵੀਂ
Advertisment
ਵਿਦਿਆ ਬਾਲਨ ਆਪਣੀ ਦਮਦਾਰ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ, ਹਾਲ ਹੀ ਵਿੱਚ ਅਦਾਕਾਰਾ ਦੀ ਫ਼ਿਲਮ ਸ਼ਕੁੰਤਲਾ ਦੇਵੀ ਰਿਲੀਜ਼ ਹੋਈ ਹੈ । ਇਸ ਫ਼ਿਲਮ ਵਿੱਚ ਵਿਦਿਆ ਨੇ ਮਨੁੱਖੀ ਕੰਪਿਊਟਰ ਸ਼ਕੁੰਤਲਾ ਦੇਵੀ ਦਾ ਕਿਰਦਾਰ ਨਿਭਾਇਆ ਹੈ । ਇਸ ਸਭ ਦੇ ਚਲਦੇ ਹੀ ਵਿਦਿਆ ਬਾਲਨ ਨੇ ਆਪਣਾ 10ਵੀਂ ਦਾ ਸਰਟੀਫ਼ਿਕੇਟ ਸੋਸ਼ਲ ਤੇ ਸ਼ੇਅਰ ਕੀਤਾ ਹੈ । https://www.instagram.com/p/CD_UjekH_iK/ ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਦਿਆ ਨੇ ਗਣਿਤ ਵਿੱਚੋਂ 150 ਵਿਚੋਂ 126 ਨੰਬਰ ਹਾਸਲ ਕੀਤੇ ਹਨ ਤੇ ਉਹਨਾਂ ਨੇ 82.42 ਫੀਸਦੀ ਨੰਬਰ ਲਏ ਸਨ । ਗਣਿਤ ਤੋਂ ਇਲਾਵਾ ਉਹਨਾਂ ਨੇ ਸਾਇੰਸ ਵਿੱੱਚ 150 ਵਿੱਚੋਂ 128 ਨੰਬਰ ਲਏ ਹਨ । https://www.instagram.com/p/CEBdGF5n7ON/ ਅੰਗਰੇਜੀ ਵਿੱਚ 100 ਵਿੱਚੋਂ 78 ਨੰਬਰ ਲਏ ਹਨ ਜਦੋਂ ਕਿ ਫ੍ਰੈਂਚ ਵਿੱਚ 100 ਵਿਚੋਂ 87 ਨੰਬਰ ਲਏ ਹਨ । ਇਸ ਸਰਟੀਫਿਕੇਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਂ ਜੀਨੀਅਸ ਨਹੀਂ ਸੀ ਪਰ ਚੰਗੀ ਸੀ । ਇਹ ਬੁਰੇ ਨਹੀਂ ਹਨ । ਕਮੈਂਟ ਕਰਕੇ ਦੱਸੋਂ ਤੁਹਾਨੂੰ ਗਣਿਤ ਵਿੱਚ ਕਿੰਨੇ ਨੰਬਰ ਮਿਲੇ ਸਨ । https://www.instagram.com/p/CDoJUchHr99/
Advertisment

Stay updated with the latest news headlines.

Follow us:
Advertisment
Advertisment
Latest Stories
Advertisment