ਵਿੰਦੂ ਦਾਰਾ ਸਿੰਘ ਨੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਨਮਦਿਨ, ਪੋਸਟ ਪਾ ਕੇ ਹਰ ਇੱਕ ਦਾ ਕੀਤਾ ਧੰਨਵਾਦ

written by Lajwinder kaur | May 06, 2021 05:44pm

ਦਿੱਗਜ ਐਕਟਰ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ 6 ਮਈ ਯਾਨੀ ਕਿ ਅੱਜਆਪਣਾ ਜਨਮ ਦਿਨ ਮਨਾ ਰਹੇ ਹਨ । ਕੋਰੋਨਾ ਕਾਲ ਕਰਕੇ ਸਭ ਕੁਝ ਬੰਦ ਪਿਆ ਹੈ । ਜਿਸ ਕਰਕੇ ਉਨ੍ਹਾਂ ਨੇ ਆਪਣਾ ਬਰਥਡੇਅ ਆਪਣੇ ਪਰਿਵਾਰ ਦੇ ਨਾਲ ਹੀ ਸੈਲੀਬ੍ਰੇਟ ਕੀਤਾ ਹੈ।

vindu dara singh old memory with his late father dara singh image source-instagram

ਹੋਰ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Pagal’, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਪਹਿਲੀ ਝਲਕ

inside image of vindu dara singh's birthday image source-instagram

Vindu Dara Singh ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਆਪਣੇ ਜਨਮਦਿਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਹਰ ਇੱਕ ਦਾ ਧੰਨਵਾਦ ਜਿੰਨ੍ਹੇ ਮੈਨੂੰ ਦੀਆਂ ਵਧਾਈਆਂ ਦਿੱਤੀਆਂ ਨੇ’ । ਫੋਟੋ ‘ਚ ਉਹ ਆਪਣੀ ਪਤਨੀ ਤੇ ਬੇਟੀ ਦੇ ਨਾਲ ਨਜ਼ਰ ਆ ਰਹੇ ਨੇ। ਮਨੋਰੰਜਨ ਜਗਤ ਦੇ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਵਿੰਦੂ ਦਾਰਾ ਸਿੰਘ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ।

vindu dara singh birthday comments image source-instagram

ਜੇ ਗੱਲ ਕਰੀਏ ਵਿੰਦੂ ਦਾਰਾ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਪਿਛੇ ਜਿਹੇ ਪੰਜਾਬ ਆਏ ਹੋਏ ਸੀ । ਉਹ ਮੁਕੇਸ਼ ਰਿਸ਼ੀ ਦੇ ਨਾਲ ਆਉਣ ਵਾਲੀ ਫ਼ਿਲਮ ‘ਨਿਡਰ’ ਦੀ ਸ਼ੂਟਿੰਗ ਕਰਨ ਦੇ ਲਈ ਲੁਧਿਆਣੇ ਆਏ ਸੀ। ਉਹਨਾਂ ਨੇ ਕਈ ਫ਼ਿਲਮਾਂ ਤੇ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਹੈ । ਉਹਨਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਗਰਵ, ਮੈਂਨੇ ਪਿਆਰ ਕਿਉਂ ਕੀਆ, ਪਾਰਟਰਨਰ, ਕਿਸ ਸੇ ਪਿਆਰ ਕਰੂੰ, ਕਮਬਖਤ ਇਸ਼ਕ, ਹਾਊਸ ਫੁਲ ਸਮੇਤ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਉਨ੍ਹਾਂ ਨੂੰ ਪੰਜਾਬੀ ਸਿਨੇਮਾ ਨਾਲ ਵੀ ਖ਼ਾਸਾ ਲਗਾਅ ਹੈ ਜਿਸ ਕਰਕੇ ਉਹ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ।

vindu dara singh with wife and sidarth sukla image source-instagram

 

 

View this post on Instagram

 

A post shared by Vindu dara Singh (@vindusingh)

You may also like