ਵਿੰਦੂ ਦਾਰਾ ਸਿੰਘ ਪਹੁੰਚੇ ਬੀਦਰ, ਪੋਸਟ ਸ਼ੇਅਰ ਕਰਕੇ ਸਾਂਝਾ ਕੀਤਾ ਗੁਰਦੁਆਰਾ ਨਾਨਕ ਝੀਰਾ ਸਾਹਿਬ ਦਾ ਇਤਿਹਾਸ

written by Lajwinder kaur | May 11, 2019

ਵਿੰਦੂ ਦਾਰਾ ਸਿੰਘ ਜੋ ਕਿ ਬਾਲੀਵੁੱਡ ਦੇ ਨਾਮੀ ਕਲਾਕਾਰ ਨੇ ਜਿਨ੍ਹਾਂ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ‘ਚ ਕਾਫੀ ਨਾਮ ਖੱਟਿਆ ਹੈ। ਵਿੰਦੂ ਦਾਰਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਜੀ ਹਾਂ ਉਹ ਧਾਰਮਿਕ ਸਥਾਨ ਬੀਦਰ ਪਹੁੰਚੇ। ਜਿੱਥੇ ਉਨ੍ਹਾਂ ਨੇ  ਗੁਰਦੁਆਰੇ ਨਾਨਕ ਝੀਰਾ ਸਾਹਿਬ ਪਹੁੰਚੇ ਕੇ ਦਰਸ਼ਨ ਕੀਤੇ ਤੇ ਗੁਰਬਾਣੀ ਦਾ ਅਨੰਦ ਮਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਆਰਾ ਨਾਨਕ ਝੀਰਾ ਸਾਹਿਬ ਦੇ ਇਤਿਹਾਸ ਤੋਂ ਵੀ ਰੁਬਰੂ ਹੋਏ। ਉਨ੍ਹਾਂ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਬੀਦਰ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਲਿਖਕੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ ਕਿ ਉਥੇ ਦੇ ਲੋਕ ਪਾਣੀ ਦੇ ਲਈ ਤਰਸ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਕਿਵੇਂ ਆਪਣੇ ਪੈਰ ਦੀ ਛੋਹ ਦੇ ਨਾਲ ਬੀਦਰ ਦੀ ਧਰਤੀ ਚੋਂ ਪਾਣੀ ਕੱਢਿਆ ਸੀ।

View this post on Instagram
 

Seeking blessings at the most sacred #BidarGurudwara. Located at a beautiful place on the outskirts of bidar, the gurudwara is famous as Guru Nanak accompanied by his companion Mardana stayed in the outskirts of the Bidar town where 'Nanak Jhira' Gurdwara is now located. Nearby people took keen interest in the sermons and teachings of the great Guru. The news soon spread throughout Bidar and its surrounding areas about the holy Saint of the North and large number of people started coming to him to have his "Darshan" and seek his blessings. There used to be acute shortage of drinking water in Bidar. All efforts of the people to dig wells were of no avail. Even when wells produced water the water was found to be unfit for drinking. The Guru was greatly moved by the miserable condition of the people. With divine name on his lips and the mercy in his heart he touched the hillside with his toe and removed some rubble from the place. To the utter surprise of all, a fountain of sweet, cool water gushed out of the hillside. The place soon came to be known as 'Nanak-Jhira'. A beautiful Gurdwara has now been constructed by the side of the fountain. The water of the fountain is collected in a small 'Amrit-Khud' built in white marble. #blessed #GuruNanak #gurudwara #holy #sacred

A post shared by Vindu dara Singh (@vindusingh) on

ਹੋਰ ਵੇਖੋ:ਗੁਰੂ ਸਾਹਿਬਾਨਾਂ ਦੀ ਅਣਮੁੱਲੀ ਦਾਤ ਲੰਗਰ ਦੀ ਜਾਣੋ ਕੀ ਹੈ ਅਹਿਮੀਅਤ, ਦੇਖੋ ਵੀਡੀਓ ਨਾਨਕ ਝੀਰਾ ਉਹ ਪਵਿੱਤਰ ਧਰਤੀ ਹੈ ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨਾਲ ਉੱਥੇ ਦੇ ਲੋਕਾਂ ਨੂੰ ਪੀਣ ਦਾ ਪਾਣੀ ਪ੍ਰਾਪਤ ਹੋਇਆ ਸੀ। ਅੱਜ ਵੀ ਕਰਨਾਟਕ ਦੇ ਬੀਦਰ ਸ਼ਹਿਰ ਵਿਚ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਦਰਸ਼ਨਾਂ ਲਈ ਪੁੱਜਦੀਆਂ ਹਨ।
View this post on Instagram
 

Visit to the #BidarGurudwara #feelingblessed #gurudwara #GuruNanak #JasveerSingh #Singer #hogaye550saal

A post shared by Vindu dara Singh (@vindusingh) on

0 Comments
0

You may also like