ਸੋਸ਼ਲ ਮੀਡੀਆ ‘ਤੇ ਛਾਈ ਕਪੂਰ ਪਰਿਵਾਰ ਦੀ ਇਹ ਪੁਰਾਣੀ ਤਸਵੀਰ, ਰਾਜ ਕੂਪਰ ਨਜ਼ਰ ਆਏ ਪੋਤਿਆਂ ਦੇ ਨਾਲ

Written by  Lajwinder kaur   |  November 29th 2020 11:49 AM  |  Updated: November 29th 2020 11:49 AM

ਸੋਸ਼ਲ ਮੀਡੀਆ ‘ਤੇ ਛਾਈ ਕਪੂਰ ਪਰਿਵਾਰ ਦੀ ਇਹ ਪੁਰਾਣੀ ਤਸਵੀਰ, ਰਾਜ ਕੂਪਰ ਨਜ਼ਰ ਆਏ ਪੋਤਿਆਂ ਦੇ ਨਾਲ

ਕਪੂਰ ਪਰਿਵਾਰ ਇੱਕ ਲੰਬੇ ਸਮੇਂ ਤੋਂ ਹਿੰਦੀ ਫ਼ਿਲਮੀ ਜਗਤ ‘ਚ ਸਰਗਰਮ ਹੈ । ਕਪੂਰ ਪਰਿਵਾਰ ਬਾਲੀਵੁੱਡ ਨੂੰ ਕਈ ਨਾਮੀ ਸਿਤਾਰੇ ਦੇ ਚੁੱਕਿਆ ਹੈ ।

inside pic of kapoor family  ਹੋਰ ਪੜ੍ਹੋ : ਕਰਨ ਔਜਲਾ ਨੇ ਪੋਸਟ ਪਾ ਕੇ ਕਰਤਾ ਐਲਾਨ, ਬਹੁਤ ਜਲਦ ਕੈਨੇਡਾ ਤੋਂ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ ਲਈ, ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

ਰਾਜ ਕਪੂਰ ਦਾ ਇੱਕ ਪੁਰਾਣਾ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । ਨੀਤੂ ਸਿੰਘ ਦੇ ਨਾਂਅ ਤੋਂ ਬਣੇ ਫੇਸਬੁੱਕ ਪੇਜ਼ ਉੱਤੇ ਇਹ ਫੋਟੋ ਨੂੰ ਸ਼ੇਅਰ ਕੀਤਾ ਹੈ । ਜਿਸ ‘ਚ ਰਾਜ ਕਪੂਰ ਆਪਣੇ ਭਰਾ-ਭਾਬੀਆਂ, ਪਤਨੀ,ਬੱਚਿਆਂ ਤੇ ਨੂੰਹਾਂ ਤੇ ਪੋਤੀਆਂ ਦੇ ਨਾਲ ਨਜ਼ਰ ਆ ਰਹੇ ਨੇ । ਦਰਸ਼ਕ ਇਸ ਫੋਟੋ ਨੂੰ ਖੂਬ ਪਸੰਦ ਕਰ ਰਹੇ ਨੇ ।

inside pic of kareena kapoor family pic

ਜੇ ਗੱਲ ਕਰੀਏ ਨੀਤੂ ਸਿੰਘ ਦੀ ਤਾਂ ਉਨ੍ਹਾਂ ਨੇ ਐਕਟਿੰਗ ‘ਚ ਵਾਪਿਸ ਕਰ ਲਈ ਹੈ । ਏਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ । ਪਤੀ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਕੈਮਰੇ ਤੋਂ ਦੂਰ ਬਣਾ ਲਈ ਸੀ । ਪਰ ਸਮੇਂ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਪਟੜੀ ਉੱਤੇ ਵਾਪਿਸ ਆ ਰਹੀ ਹੈ ।

neertu sing and rishi kapoor


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network