ਗੋਲ-ਗੱਪਿਆਂ ਦੀ ਸ਼ੁਕੀਨ ਗਉ ਅਤੇ ਉਸ ਦਾ ਵੱਛਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡਿਓ 

Written by  Shaminder   |  October 08th 2018 12:18 PM  |  Updated: October 08th 2018 12:22 PM

ਗੋਲ-ਗੱਪਿਆਂ ਦੀ ਸ਼ੁਕੀਨ ਗਉ ਅਤੇ ਉਸ ਦਾ ਵੱਛਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡਿਓ 

ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਤੁਸੀਂ ਆਪਣੀ ਜਾਣਕਾਰੀ ਨੂੰ ਕੁਝ ਹੀ ਮਿੰਟਾਂ ਸਕਿੰਟਾਂ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਆਪਣੀ ਗੱਲ ਪਹੁੰਚਾ ਸਕਦੇ ਹੋ । ਹਰ ਦਿਨ ਕੁਝ ਨਾ ਕੁਝ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਰਹਿੰਦਾ ਹੈ ਅਤੇ ਹੁਣ ਇੱਕ ਵੀਡਿਓ ਵਾਇਰਲ ਹੋ ਰਹੀ ਹੈ ।

ਹੋਰ ਵੇਖੋ : ਬਜ਼ੁਰਗ ਦੇ ਗੀਤ ਦਾ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡਿਓ ਦੋ ਗਊਆਂ ਦੀ ਹੈ । ਜੋ ਸੜਕ 'ਤੇ ਖੜੀਆਂ ਹੋ ਕੇ ਇੱਕ ਗੋਲ ਗੱਪੇ ਵਾਲੇ ਦੀ ਰੇਹੜੀ ਤੋਂ ਗੋਲ ਗੱਪੇ ਖਾ ਰਹੀਆਂ ਨੇ । ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਵੇਖਿਆ ਜਾ ਰਿਹਾ ਹੈ ।

https://www.instagram.com/p/Boq-SutABpC/?hl=en&taken-by=pollywoodista

ਇਨ੍ਹਾਂ ਤਸਵੀਰਾਂ 'ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇੱਕ ਗਊਂ 'ਤੇ ਦੂਜਾ ਉਸ ਦਾ ਵੱਛਾ ਬੜੇ ਹੀ ਅਰਾਮ ਨਾਲ ਗੋਲ ਗੱਪੇ ਖਾ ਰਹੀਆਂ ਨੇ ਅਤੇ ਲੋਕਾਂ ਇਸ 'ਤੇ ਕਮੈਂਟ ਕਰਦੇ ਹੋਏ ਲਿਖ ਰਹੇ ਨੇ ਕਿ ਸਰਾਧਾਂ 'ਚ ਮਿੱਠਾ ਹਲਵਾ ਅਤੇ ਖੀਰ ਖਾ ਕੇ ਪ੍ਰੇਸ਼ਾਨ ਹੋਈ ਗਊ ਮਾਤਾ ਅਤੇ ਉਨ੍ਹਾਂ ਦਾ ਵੱਛਾ ਬਜ਼ਾਰ 'ਚ ਗੋਲ ਗੱਪੇ ਖਾਂਦੇ ਹੋਏ ।ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network