ਦੇਖੋ ਕਿਵੇਂ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਗੁਰਬਾਜ਼ ਬਿਨ੍ਹਾਂ ਦੇਖੇ ਲਗਾ ਰਿਹਾ ਹੈ ਸਹੀ ਨਿਸ਼ਾਨੇ, ਵੀਡੀਓ ਦੇਖਕੇ ਤੁਸੀਂ ਵੀ ਹੋ ਜਾਵੇਗੋ ਹੈਰਾਨ

Written by  Lajwinder kaur   |  October 04th 2020 05:38 PM  |  Updated: October 04th 2020 05:38 PM

ਦੇਖੋ ਕਿਵੇਂ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਗੁਰਬਾਜ਼ ਬਿਨ੍ਹਾਂ ਦੇਖੇ ਲਗਾ ਰਿਹਾ ਹੈ ਸਹੀ ਨਿਸ਼ਾਨੇ, ਵੀਡੀਓ ਦੇਖਕੇ ਤੁਸੀਂ ਵੀ ਹੋ ਜਾਵੇਗੋ ਹੈਰਾਨ

ਗਿੱਪੀ ਗਰੇਵਾਲ ਦੇ ਛੋਟਾ ਬੇਟੇ ਗੁਰਬਾਜ਼ ਗਰੇਵਾਲ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਹਨ ।

gippy greawal with gurbaaz  ਹੋਰ ਪੜ੍ਹੋ : ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਣ ਰਹੀ ਹੈ ਪੰਜਾਬ ਦੀ ਧੀ ਸਿਮਰਨ ਚੌਧਰੀ, ਅਮਿਤਾਭ ਬੱਚਨ ਤੋਂ ਲੈ ਕੇ ਸ਼ਤਰੂਘਨ ਸਿਨਹਾ ਨਾਲ ਕਰ ਚੁੱਕੀ ਹੈ ਕੰਮ

ਗੁਰਬਾਜ਼ ਗਰੇਵਾਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਗੁਰਬਾਜ਼ ਬਿਨ੍ਹਾਂ ਦੇਖੇ ਆਪਣੇ ਪਿੱਛੇ ਪਈ ਟੋਕਰੀ ‘ਚ ਚੀਜ਼ਾਂ ਪਾ ਰਿਹਾ ਹੈ । ਦੋਵੇਂ ਵੱਡੇ ਭਰਾ ਗੁਰਬਾਜ਼ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਏ ।

gippy grewal with family

ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਬੱਚਿਆਂ ਦੇ ਲਈ ਬਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸਾਂਝਾ ਕੀਤਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ The Main Man ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । ਦਰਸ਼ਕਾਂ ਨੂੰ ਇਸ ਐਲਬਮ ਦੇ ਗੀਤ ਖੂਬ ਪਸੰਦ ਆ ਰਹੇ ਹਨ ।

gippy grewal and his son gurbaaz

 

View this post on Instagram

 

#gurbaazgrewal ???? #humblekids #instareels #reels #reel #reelsinstagram #reelsvideo #reels

A post shared by Humble Kids Official (@humblekids_) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network