18 Apr, 2023

ਅਦਾਕਾਰਾ ਦਲਜੀਤ ਕੌਰ ਦੇ ਵਿਆਹ ਨੂੰ ਇੱਕ ਮਹੀਨਾ ਹੋਇਆ ਪੂਰਾ

ਪਤੀ ਦੇ ਨਾਲ ਰੋਮਾਂਟਿਕ ਹੁੰਦੀ ਆਈ ਨਜ਼ਰ


Source: Instagram

ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਨਾਲ ਕਰਵਾਇਆ ਵਿਆਹ


Source: Instagram

ਨਿਖਿਲ ਪਟੇਲ ਦੇ ਨਾਲ ਅਦਾਕਾਰਾ ਨੇ ਕਰਵਾਇਆ ਦੂਜਾ ਵਿਆਹ


Source: Instagram

ਇਸ ਤੋਂ ਪਹਿਲਾਂ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਸੀ ਅਦਾਕਾਰਾ


Source: Instagram

ਨਿਖਿਲ ਪਟੇਲ ਦੇ ਹਨ ਦੋ ਬੱਚੇ


Source: Instagram

ਅਦਾਕਾਰਾ ਦਲਜੀਤ ਕੌਰ ਵੀ ਹੈ ਇੱਕ ਬੇਟੇ ਦੀ ਮਾਂ


Source: Instagram

ਨਿਖਿਲ ਦੇ ਨਾਲ ਵਿਆਹ ਕਰਵਾ ਕੇ ਖੁਸ਼ ਹੈ ਅਦਾਕਾਰਾ


Source: Instagram

ਵਿਦੇਸ਼ੀ ਮੂਲ ਦਾ ਬਿਜਨੇਸਮੈਨ ਹੈ ਨਿਖਿਲ


Source: Instagram

ਕੁਝ ਸਮਾਂ ਪਹਿਲਾਂ ਹੋਈ ਸੀ ਦੋਨਾਂ ਦੀ ਦੋਸਤੀ


Source: Instagram

ਨਿਖਿਲ ਦੇ ਨਾਲ ਵਿਆਹ ਤੋਂ ਬਾਅਦ ਵਿਦੇਸ਼ ‘ਚ ਸੈਟਲ ਹੋ ਗਈ ਹੈ ਦਲਜੀਤ


Source: Instagram

Parineeti Chopra's glamourous pictures from Doha makes everyone skip a beat