31 May, 2023

ਦੂਜੇ ਵਿਆਹ ਤੋਂ ਬੇਹੱਦ ਖੁਸ਼ ਹੈ ਅਦਾਕਾਰਾ ਦਲਜੀਤ ਕੌਰ, ਕਿਹਾ ‘ਮੇਰਾ ਹਰ ਦਿਨ ਹਨੀਮੂਨ ਵਰਗਾ’

ਅਦਾਕਾਰਾ ਆਪਣੇ ਦੂਜੇ ਵਿਆਹ ਨੂੰ ਲੈ ਕੇ ਬੇਹੱਦ ਖੁਸ਼ ਹੈ


Source: instagram

ਅਦਾਕਾਰਾ ਨੇ ਗੱਲਬਾਤ ਦੌਰਾਨ ਕਿਹਾ ‘ਮੇਰਾ ਹਰ ਦਿਨ ਹਨੀਮੂਨ ਵਾਂਗ ਬੀਤਦਾ ਹੈ’


Source: instagram

ਮੈਨੂੰ ਇਹ ਜਗ੍ਹਾ ਅਤੇ ਇੱਥੋਂ ਦੇ ਲੋਕ ਬਹੁਤ ਪਸੰਦ ਹਨ-ਦਲਜੀਤ ਕੌਰ


Source: instagram

ਅਦਾਕਾਰਾ ਦਾ ਬੇਟਾ ਇੰਡੀਆ ਅਤੇ ਆਪਣੇ ਦੋਸਤਾਂ ਨੂੰ ਕਰਦਾ ਹੈ ਮਿਸ


Source: instagram

ਇਸ ਤੋਂ ਪਹਿਲਾਂ ਅਦਾਕਾਰਾ ਨੇ ਸ਼ਾਲੀਨ ਭਨੋਟ ਦੇ ਨਾਲ ਕਰਵਾਇਆ ਸੀ ਵਿਆਹ


Source: instagram

ਅਦਾਕਾਰਾ ਨੇ ਦੱਸਿਆ ਉਸ ਦੇ ਗੁਆਂਢ ‘ਚ ਬਹੁਤ ਸਾਰੇ ਭਾਰਤੀ ਪੰਜਾਬੀ ਰਹਿੰਦੇ ਹਨ


Source: instagram

ਅਦਾਕਾਰਾ ਦਾ ਕਹਿਣਾ ਹੈ ਕਿ ਬਿਗਾਨੇ ਮੁਲਕ ‘ਚ ਹੋਣ ਦਾ ਨਹੀਂ ਹੁੰਦਾ ਅਹਿਸਾਸ


Source: instagram

ਵਿਦੇਸ਼ ‘ਚ ਰਹਿ ਕੇ ਵੀ ਅਜਿਹਾ ਲੱਗਦਾ ਕਿ ਜਿਵੇਂ ਉਹ ਆਪਣੇ ਮੁਲਕ ‘ਚ ਹੀ ਹੈ ਬੈਠੀ


Source: instagram

ਆਲੇ ਦੁਆਲੇ ਵੱਡੀ ਗਿਣਤੀ ‘ਚ ਭਾਰਤੀ ਹੋਣ ਕਾਰਨ ਭਾਰਤ ਦਾ ਹੀ ਹਿੱਸਾ ਲੱਗਦਾ ਹੈ ‘ਸਾਊਥ ਅਫਰੀਕਾ’


Source: instagram

ਆਪਣੇ ਬੱਚਿਆਂ ਦੇ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਦਲਜੀਤ ਕੌਰ


Source: instagram

Viral: ਅਕਸ਼ੈ ਕੁਮਾਰ ਤੋਂ ਲੈ ਕੇ ਕਾਰਤਿਕ ਆਰੀਅਨ ਤੱਕ, ਮੋਟੇ ਹੋਣ 'ਤੇ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ