29 Apr, 2023

ਅਰਜੁਨ ਰਾਮਪਾਲ ਮੁੜ ਤੋਂ ਬਣਨ ਜਾ ਰਹੇ ਪਿਤਾ, ਗੈਬਰੀਏਲਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅਰਜੁਨ ਰਾਮਪਾਲ ਦੂਜੀ ਵਾਰ ਬਣਨ ਜਾ ਰਹੇ ਪਿਤਾ


Source: Instagram

ਪਹਿਲੀ ਪਤਨੀ ਤੋਂ ਵੱਖ ਹੋ ਚੁੱਕੇ ਹਨ ਅਰਜੁਨ ਰਾਮਪਾਲ


Source: Instagram

ਗੈਬਰੀਏਲਾ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ‘ਚ ਹਨ ਅਰਜੁਨ ਰਾਮਪਾਲ


Source: Instagram

ਇਸ ਤੋਂ ਪਹਿਲਾਂ ਵੀ ਗੈਬਰੀਏਲਾ ਨੇ ਪੁੱਤਰ ਨੂੰ ਦਿੱਤਾ ਸੀ ਜਨਮ


Source: Instagram

ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਵਧਾਈਆਂ


Source: Instagram

ਗੈਬਰੀਏਲਾ ਨੇ ਫੋਟੋਸ਼ੂਟ ਸਾਂਝਾ ਕਰ ਦਿੱਤੀ ਦੂਜੀ ਪ੍ਰੈਗਨੇਂਸੀ ਦੀ ਜਾਣਕਾਰੀ


Source: Instagram

ਅਫਰੀਕੀ ਮਾਡਲ ਹੈ ਗੈਬਰੀਏਲਾ


Source: Instagram

ਪਿਛਲੇ ਲੰਮੇ ਸਮੇਂ ਤੋਂ ਇੱਕਠੇ ਰਹਿ ਰਹੀ ਹੈ ਜੋੜੀ


Source: Instagram

ਪੁੱਤਰ ਏਰਿਕ ਵੀ ਹੋ ਚੁੱਕਿਆ ਹੈ ਕਾਫੀ ਵੱਡਾ


Source: Instagram

ਅਰਜੁਨ ਰਾਮਪਾਲ ਹਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ


Source: Instagram

10 Bollywood stars who never won Filmfare Awards