17 May, 2023

Cannes 2023: ਜਦੋਂ ਕਾਨਸ 'ਚ ਅਜਗਰ ਗਲੇ 'ਚ ਪਾ ਪਹੁੰਚੀ ਸੀ ਮੱਲਿਕਾ ਸ਼ੇਰਾਵਤ, ਅੱਜ ਵੀ ਹਿੱਟ ਨੇ ਇਹ ਸਟਨਿੰਗ ਲੁਕਸ

Cannes 2023: ਜਦੋਂ ਕਾਨਸ 'ਚ ਅਜਗਰ ਗਲੇ 'ਚ ਪਾ ਪਹੁੰਚੀ ਸੀ ਮੱਲਿਕਾ ਸ਼ੇਰਾਵਤ, ਅੱਜ ਵੀ ਹਿੱਟ ਨੇ ਇਹ ਸਟਨਿੰਗ ਲੁਕਸ


Source: Instagram

ਕਾਨਸ ਫਿਲਮ ਫੈਸਟੀਵਲ 2023 ਦਾ ਆਗਾਜ਼ ਹੋ ਚੁੱਕਾ ਹੈ। ਇਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਦੇ ਕਈ ਸੈਲਬਸ ਸ਼ਿਰਕਤ ਕਰ ਚੁੱਕੇ ਹਨ।


Source: Instagram

ਇਸ ਸਾਲ ਕਾਨਸ ਫ਼ਿਲਮ ਫੈਸਟੀਵਲ 'ਚ ਸਾਰਾ ਅਲੀ ਖ਼ਾਨ, ਉਰਵਸ਼ੀ ਰੌਤੇਲਾ ਤੇ ਮਾਨੁਸ਼ੀ ਛਿੱਲਰ ਸਣੇ ਕਈ ਸੈਲਬਸ ਦੇ ਲੁੱਕਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ।


Source: Instagram

ਕਾਨਸ ਫ਼ਿਲਮ ਫੈਸਟੀਵਲ ਦੇ ਦੌਰਾਨ ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਦਾ ਲੁੱਕ ਇੱਕ ਵਾਰ ਮੁੜ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਨਗਿਨ ਅਵਤਾਰ 'ਚ ਨਜ਼ਰ ਆਈ ਸੀ।


Source: Instagram

ਅਕਸਰ ਜਿੱਥੇ ਬਾਲੀਵੁੱਡ ਸੈਲਬਸ ਕਾਨਸ 'ਚ ਬੇਹੱਦ ਫੈਸ਼ਨੇਬਲ ਲੁੱਕ 'ਚ ਪਹੁੰਚਦੇ ਹਨ, ਉੱਥੇ ਮੱਲਿਕਾ ਬੇਹੱਦ ਅਜੀਬ ਲੁੱਕ 'ਚ ਪਹੁੰਚੀ ਸੀ।


Source: Instagram

ਮੱਲਿਕਾ ਸ਼ੇਰਾਵਤ ਸਾਲ 2010 'ਚ ਕਾਨਸ ਫ਼ਿਲਮ ਫੈਸਟੀਵਲ 'ਚ ਆਪਣੀ ਫ਼ਿਲਮ HISS ਨੂੰ ਪ੍ਰਮੋਟ ਕਰਨ ਪਹੁੰਚੀ ਸੀ।


Source: Instagram

ਮੱਲਿਕਾ ਨੇ ਫ਼ਿਲਮ ਦੀ ਪ੍ਰਮੋਸ਼ਨ ਲਈ ਕਾਨਸ 'ਚ ਸੱਪਾਂ ਨਾਲ ਆਪਣੇ ਲੁੱਕਸ ਨੂੰ ਕ੍ਰੀਏਟ ਕੀਤਾ ਸੀ।


Source: Instagram

ਮੱਲਿਕਾ ਆਪਣੇ ਗਲੇ ਤੇ ਹੱਥਾਂ 'ਚ ਸੱਪ ਤੇ ਅਜਗਰ ਲਪੇਟ ਕੇ ਕਾਨਸ 'ਚ ਪਹੁੰਚੀ ਸੀ।


Source: Instagram

ਮੱਲਿਕਾ ਸ਼ੇਰਾਵਤ ਦਾ ਇਹ ਲੁੱਕ ਵੇਖ ਕੇ ਹਰ ਕੋਈ ਹੈਰਾਨ ਸੀ, ਇਸ ਦੌਰਾਨ ਮੱਲਿਕਾ ਸੱਪਾਂ ਦੇ ਨਾਲ ਖੇਡਦੀ ਹੋਈ ਵੀ ਨਜ਼ਰ ਆਈ।


Source: Instagram

ਮੱਲਿਕਾ ਦਾ ਇਹ ਸਨੇਕ ਲੁੱਕ ਅੱਜ ਵੀ ਸੁਪਰਹਿੱਟ ਹੈ। ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਮੱਲਿਕਾ ਸ਼ੇਰਾਵਤ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਹੋਈ ਹੈ।


Source: Instagram

Powerful female characters helmed by Sanjay Leela Bhansali