01 Jun, 2023
ਜਗਰਾਤਿਆਂ ‘ਚ ਗਾ ਕੇ ਗੁਜ਼ਾਰਾ ਕਰਦੀ ਸੀ ਮਸ਼ਹੂਰ ਗਾਇਕਾ ਨੇਹਾ ਕੱਕੜ, ਜਾਣੋ ਨੇਹਾ ਕੱਕੜ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ
Source: instagram
ਹਿੰਦੀ ਗੀਤਾਂ ਦੇ ਨਾਲ-ਨਾਲ ਪੰਜਾਬੀ ਗੀਤ ਵੀ ਗਾ ਚੁੱਕੀ ਹੈ ਨੇਹਾ ਕੱਕੜ
Source: instagram
ਨੇਹਾ ਕੱਕੜ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਰੱਖਦੀ ਸੀ ਸਬੰਧ
Source: instagram
ਪਰਿਵਾਰ ਦੇ ਗੁਜ਼ਾਰੇ ਆਪਣੀ ਭੈਣ ਸੋਨੂੰ ਕੱਕੜ ਦੇ ਨਾਲ ਜਗਰਾਤਿਆਂ ‘ਚ ਗਾਉਂਦੀ ਸੀ ਗਾਇਕਾ
Source: instagram
ਜਿਸ ਰਿਆਲਟੀ ਸ਼ੋਅ ‘ਇੰਡੀਅਨ ਆਈਡਲ’ ‘ਚ ਨਕਾਰਿਆ ਗਿਆ ਸੀ, ਉਸੇ ‘ਚ ਜੱਜ ਬਣ ਕੇ ਗਈ ਨੇਹਾ
Source: instagram
ਨੇਹਾ ਕੱਕੜ ਦਾ ਭਰਾ ਸੋਨੂੰ ਕੱਕੜ ਵੀ ਹੈ ਗਾਇਕੀ ਦੇ ਖੇਤਰ ‘ਚ ਸਰਗਰਮ
Source: instagram
ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਦੇ ਨਾਲ ਕਰਵਾਇਆ ਹੈ ਵਿਆਹ
Source: instagram
ਰੋਹਨਪ੍ਰੀਤ ਦੇ ਨਾਲ ਵਿਆਹ ਤੋਂ ਪਹਿਲਾਂ ਗਾਇਕਾ ਹਿਮਾਂਸ਼ ਕੋਹਲੀ ਦੇ ਨਾਲ ਸੀ ਰਿਲੇਸ਼ਨਸ਼ਿਪ ‘ਚ
Source: instagram
ਹਿਮਾਂਸ਼ ਕੋਹਲੀ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ਗਾਇਕਾ
Source: instagram
ਰੋਹਨਪ੍ਰੀਤ ਦੇ ਨਾਲ ਗਾਣੇ ਦੇ ਸ਼ੂਟ ਦੌਰਾਨ ਹੋਈ ਸੀ ਨੇਹਾ ਦੀ ਮੁਲਾਕਾਤ
Source: instagram
10 South Indian Historical Films to Watch Before 'Adipurush' Release