ਫਰਦੀਨ ਖ਼ਾਨ 13 ਸਾਲ ਬਾਅਦ ਕਰਨਗੇ ਇੰਡਸਟਰੀ ‘ਚ ਕਮਬੈਕ, ਨਵਾਂ ਫੋਟੋ-ਸ਼ੂਟ ਵੇਖ ਪ੍ਰਸ਼ੰਸਕ ਹੋਏ ਐਕਸਾਈਟਿਡ

ਫਰਦੀਨ ਖ਼ਾਨ 13 ਸਾਲ ਬਾਅਦ ਕਰਨਗੇ ਇੰਡਸਟਰੀ ‘ਚ ਕਮਬੈਕ, ਨਵਾਂ ਫੋਟੋ-ਸ਼ੂਟ ਵੇਖ ਪ੍ਰਸ਼ੰਸਕ ਹੋਏ ਐਕਸਾਈਟਿਡ ਫਰਦੀਨ ਖ਼ਾਨ ਬਾਲੀਵੁੱਡ ‘ਚ ਮੁੜ ਤੋਂ ਕਮਬੈਕ ਕਰਨ ਦੇ ਲਈ ਤਿਆਰ ਹਨ । ਉਹ ਤੇਰਾਂ ਸਾਲਾਂ ਬਾਅਦ ਇੰਡਸਟਰੀ ‘ਚ ਮੁੜ ਤੋਂ ਵਾਪਸੀ ਕਰ ਰਹੇ ਹਨ । ਇਸ ਦੇ ਲਈ ਉਨ੍ਹਾਂ ਨੇ ਵੱਡੇ ਪੱਧਰ ‘ਤੇ ਤਿਆਰੀ ਵੀ ਕੀਤੀ ਹੈ । ਆਓ ਤੁਹਾਨੂੰ ਦਿਖਾਉਂਦੇ ਹਾਂ ਫਰਦੀਨ ਖ਼ਾਨ ਦਾ ਨਵਾਂ ਲੁੱਕ ।

ਫਰਦੀਨ ਖ਼ਾਨ ਹਨ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ

ਪਿਛਲੇ ਕੁਝ ਸਾਲਾਂ ਤੋਂ ਬਣਾ ਲਈ ਸੀ ਫ਼ਿਲਮੀ ਦੁਨੀਆ ਤੋਂ ਦੂਰੀ

ਮੋਟਾਪੇ ਅਤੇ ਵੱਧਦੇ ਵਜ਼ਨ ਕਾਰਨ ਕਈ ਵਾਰ ਕੀਤਾ ਗਿਆ ਟ੍ਰੋਲ

ਫੈਟ ਤੋਂ ਫਿੱਟ ਹੋਏ ਫਰਦੀਨ ਖ਼ਾਨ

ਜਲਦ ਬਾਲੀਵੁੱਡ ‘ਚ ਕਰਨ ਜਾ ਰਹੇ ਕਮਬੈਕ

ਡੱਬੂ ਰਤਨਾਨੀ ਨੇ ਕੀਤਾ ਨਵਾਂ ਫੋਟੋ-ਸ਼ੂਟ

ਅਦਾਕਾਰ ਨੇ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਅਦਾਕਾਰ ਦਾ ਅੰਦਾਜ਼

ਫਰਦੀਨ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਦੇ ਪੁੱਤਰ ਹਨ

ਫਰਦੀਨ ਖ਼ਾਨ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾ ਮੰਡੀ’ ‘ਚ ਨਜ਼ਰ ਆਉਣਗੇ