23 Jun, 2023

ਜਾਣੋ ਕਿੰਨਾ ਪੜ੍ਹੀਆ ਲਿਖਿਆ ਹੈ ਦਿਓਲ ਪਰਿਵਾਰ, ਕਿਸ ਨੇ ਕਿੱਥੋ ਤੱਕ ਕੀਤੀ ਪੜ੍ਹਾਈ ਤੇ ਕਿਸ ਦੀ ਕਿੰਨੀ ਹੈ ਕਮਾਈ

ਕਰਣ ਦਿਓਲ ਦੇ ਵਿਆਹ ਨਾਲ ਹਾਲ ਹੀ 'ਚ ਦਿਓਲ ਪਰਿਵਾਰ ਸੁਰਖੀਆਂ 'ਚ ਆ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਦਿਓਲ ਪਰਿਵਾਰ, ਕਿਸ ਨੇ ਕਿੱਥੋ ਤੱਕ ਕੀਤੀ ਪੜ੍ਹਾਈ ਤੇ ਕਿਸ ਦੀ ਕਿੰਨੀ ਹੈ ਕਮਾਈ


Source: Instagram

ਦਿਓਲ ਪਰਿਵਾਰ ਦੀ ਨੂੰ ਦ੍ਰਿਸ਼ਾ : ਦਿਓਲ ਪਰਿਵਾਰ ਦੀ ਨੂੰਹ ਦ੍ਰਿਸ਼ਾ ਅਚਾਰਿਆ ਨੇ 2006 ਤੋਂ 2009 ਤੱਕ ਦੁਬਈ ਦੇ jumeirah college ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਇਸ ਮਗਰੋਂ ਉਸ ਨੇ ਟੈਕਨੀਕਲ ਆਰਟੀਫਿਸ਼ੀਅਲ ਈਟੈਲੀਜੈਂਸ ਤੋਂ ਲੈ ਕੇ ਮਸ਼ੀਨ ਲਰਨਿੰਗ ਤੱਕ ਆਪਣੀ ਪੜ੍ਹਾਈ ਕੀਤੀ ਹੈ।


Source: Instagram

ਕਰਨ ਦਿਓਲ : ਕਰਨ ਦਿਓਲ ਨੇ ਆਪਣੀ ਪੜ੍ਹਾਈ ਮੁੰਬਈ 'ਚ ਰਹਿੰਦੇ ਹੋਏ ਈਕੋਲ ਮੈਡੀਅਲ ਵਰਲਡ ਸਕੂਲ ਤੋਂ ਪੂਰੀ ਕੀਤੀ ਹੈ।


Source: Instagram

ਧਰਮਿੰਦਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਦਿਓਲ ਪਰਿਵਾਰ ਦੇ ਮੁਖੀ ਧਰਮਿੰਦਰ ਨੇ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਆਰਿਆ ਹਾਈ ਸਕੂਲ ਤੇ ਰਾਮਗੜ੍ਹੀਆ ਸਕੂਲ ਤੋਂ 10 ਵੀਂ ਤੱਕ ਪੜ੍ਹਾਈ ਕੀਤੀ ਹੈ।


Source: Instagram

ਸੰਨੀ ਦਿਓਲ: ਸੰਨੀ ਨੇ ਆਪਣੀ ਪੜ੍ਹਾਈ ਮਹਾਰਾਸ਼ਟ ਦੇ ਸੈਂਕਡਰੀ ਹਾਰਟ ਬੁਆਏਜ਼ ਸਕੂਲ ਤੋਂ ਕੀਤੀ ਹ। ਇਸ ਮਗਰੋਂ ਉਨ੍ਹਾਂ ਨੇ ਕਾਮਰਸ ਤੇ ਇਕਨਾਮਿਕਸ ਤੋਂ ਗ੍ਰੈਜੂਏਸ਼ਨ ਕੀਤੀ ਹੈ।


Source: Instagram

ਬੌਬੀ ਦਿਓਲ: ਬੌਬੀ ਨੇ ਆਪਣੀ ਸਕੂਲੀ ਪੜ੍ਹਾਈ ਨਰਸੀ ਸਕੂਲ ਮਹਾਰਾਸ਼ਟਰ ਤੇ ਅਜਮੇਰ ਦੇ ਮਾਯੋ ਕਾਲਜ ਤੋਂ ਕੀਤੀ ਹੈ। ਇਸ ਮਗਰੋਂ ਉਨ੍ਹਾਂ ਮੁੰਬਈ ਦੇ ਮਸ਼ਹੂਰ ਮੀਠੀ ਬਾਈ ਕਾਲੇਜ ਤੋਂ ਗ੍ਰੈਜੂਏਸ਼ਨ ਕੀਤੀ।


Source: Instagram

ਆਰਿਅਮਨ ਦਿਓਲ: ਬੌਬੀ ਦਿਓਲ ਦੇ ਲਾਡਲੇ ਆਰਿਅਮਨ ਨੇ ਫਿਲਮਾਂ ਤੋਂ ਦੂਰ ਰਹਿ ਕੇ ਨਿਊਯਾਰਕ ਵਿੱਚ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੇ ਹਨ।


Source: Instagram

ਦਿਓਲ ਪਰਿਵਾਰ ਨੇ ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਬਿਮਲ ਰਾਏ ਦੀ ਪਰਪੋਤੀ ਦ੍ਰਿਸ਼ਾ ਅਚਾਰਿਆ ਨੂੰ ਆਪਣੇ ਘਰ ਦੀ ਨੂੰਹ ਬਣਾਇਆ ਹੈ।


Source: Instagram

ਦ੍ਰਿਸ਼ਾ ਅਚਾਰਿਆ ਤੇ ਕਰਣ ਦਿਓਲ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਹਨ।


Source: Instagram

ਨਵੀਂ ਨੂੰਹ ਦੇ ਆਉਣ ਨਾਲ ਦਿਓਲ ਪਰਿਵਾਰ ਬੇਹੱਦ ਖੁਸ਼ ਹੈ ਤੇ ਸਭ ਨੇ ਬੇਹੱਦ ਪਿਆਰੇ ਅੰਦਾਜ਼ 'ਚ ਆਪਣੀ ਨੂੰਹ ਦਾ ਸਵਾਗਤ ਕੀਤਾ।


Source: Instagram

Top 10 delightful snack companies of India