01 May, 2023
Baby Shower 'ਚ ਪਤੀ ਜੈਦ ਨਾਲ ਮਸਤੀ ਕਰਦੀ ਨਜ਼ਰ ਆਈ ਗੌਹਰ ਖ਼ਾਨ, ਵੇਖੋ ਖੂਬਸੂਰਤ ਤਸਵੀਰਾਂ
Baby Shower 'ਚ ਗੌਹਰ ਖ਼ਾਨ ਨੇ ਪਤੀ ਜੈਦ ਨਾਲ ਕੀਤੀ ਖੂਬ ਮਸਤੀ, ਵੇਖੋ ਖੂਬਸੂਰਤ ਤਸਵੀਰਾਂ
Source: Instagram
ਗੌਹਰ ਖ਼ਾਨ ਟੀਵੀ ਤੇ ਫ਼ਿਲਮਾਂ ਦਾ ਚਰਚਿਤ ਨਾਂਅ ਹੈ। ਗੌਹਰ ਨੇ ਸਾਲ 2020 'ਚ ਜੈਦ ਦਰਬਾਰ ਨਾਲ ਵਿਆਹ ਕੀਤਾ ਸੀ।
Source: Instagram
ਗੌਹਰ ਖ਼ਾਨ ਤੇ ਜੈਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਨੇ, ਇਸ ਦੀ ਝਲਕ ਬੇਬੀ ਸ਼ਾਵਰ ਦੌਰਾਨ ਵੇਖਣ ਨੂੰ ਮਿਲੀ।
Source: Instagram
ਗੌਹਰ ਖ਼ਾਨ 39 ਸਾਲ ਦੀ ਉਮਰ 'ਚ ਮਾਂ ਬਨਣ ਜਾ ਰਹੀ ਹੈ ਤੇ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ।
Source: Instagram
ਬੇਬੀ ਸ਼ਾਵਰ ਦੌਰਾਨ ਬੇਹੱਦ ਖੁਸ਼ ਨਜ਼ਰ ਆਈ ਗੌਹਰ ਖ਼ਾਨ ਤੇ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋ ਵੀ ਸਾਫ ਵਿਖਾਈ ਦੇ ਰਿਹਾ ਸੀ।
Source: Instagram
ਬੇਬੀ ਸ਼ਾਵਰ ਪਾਰਟੀ 'ਚ ਪਤੀ ਨਾਲ ਕੇਕ ਕੱਟ ਕੇ ਤੇ ਡਾਂਸ ਕਰਕੇ ਖੁਸ਼ੀ ਮਨਾਉਂਦੀ ਨਜ਼ਰ ਆਈ ਅਦਾਕਾਰਾ।
Source: Instagram
ਗੌਹਰ ਖ਼ਾਨ ਦੇ ਬੇਬੀ ਸ਼ਾਵਰ 'ਚ ਟੀਵੀ ਜਗਤ ਦੇ ਕਈ ਸਿਤਾਰੇ ਪਹੁੰਚੇ। ਇਸ 'ਚ ਰੋਡੀਜ਼ ਫੇਮ ਰਘੂ ਆਪਣੀ ਪਤਨੀ ਨਾਲ ਦੋਸਤ ਦੀ ਖੁਸ਼ੀ 'ਚ ਸ਼ਾਮਿਲ ਹੋਣ ਪਹੁੰਚੇ
Source: Instagram
ਗੌਤਮ ਰੋਡੇ ਤੇ ਪਾਖੁੜੀ ਵੀ ਪਾਰਟੀ 'ਚ ਪਹੁੰਚੇ, ਇਹ ਜੋੜਾ ਵੀ ਜਲਦ ਮਾਤਾ-ਪਿਤਾ ਬਨਣ ਵਾਲਾ ਹੈ।
Source: Instagram
ਬੇਬੀ ਸ਼ਾਵਰ ਪਾਰਟੀ 'ਚ ਅਦਾਕਾਰਾ ਮਾਹੀ ਵਿਜ ਵੀ ਆਪਣੀ ਪਿਆਰੀ ਧੀ ਤਾਰਾ ਦੇ ਨਾਲ ਨਜ਼ਰ ਆਈ
Source: Instagram
ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਗੌਹਰ ਤੇ ਜੈਦ ਨੇ ਫੈਨਜ਼ ਤੋਂ ਆਪਣੇ ਆਉਣ ਵਾਲੇ ਨਿੱਕੇ ਮਹਿਮਾਨ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ।
Source: Instagram
Anushka Sharma Birthday Special: 10 Adorable Pictures of Virushka