21 Jun, 2023
ਕਰਣ ਦਿਓਲ ਦੇ ਵਿਆਹ ‘ਚ ਨਹੀਂ ਗਈ ਹੇਮਾ ਮਾਲਿਨੀ, ਧੀ ਈਸ਼ਾ ਦਿਓਲ ਨੇ ਵਿਆਹ ਦੀ ਦਿੱਤੀ ਵਧਾਈ
ਕਰਣ ਦਿਓਲ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਨਵੀਆਂ ਤਸਵੀਰਾਂ
Source: Instagram
ਹੇਮਾ ਮਾਲਿਨੀ ਵਿਆਹ ‘ਚ ਨਹੀਂ ਹੋਈ ਸ਼ਾਮਿਲ
Source: Instagram
ਭੂਆ ਈਸ਼ਾ ਦਿਓਲ ਨੇ ਭਤੀਜੇ ਨੂੰ ਦਿੱਤੀ ਨਵੇਂ ਜੀਵਨ ਦੀ ਸ਼ੁਰੂਆਤ ਲਈ ਵਧਾਈ
Source: Instagram
ਇੰਸਟਾਗ੍ਰਾਮ ਸਟੋਰੀ ‘ਚ ਮੈਸੇਜ ਪਾ ਕੇ ਕਿਹਾ ‘ਵਧਾਈ ਹੋਵੇ ਕਰਣ ਤੇ ਦ੍ਰਿਸ਼ਾ, ਤੁਹਾਡੇ ਦੋਵਾਂ ਦੇ ਜੀਵਨ ਭਰ ਸਾਥ ਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ’
Source: Instagram
ਹੇਮਾ ਮਾਲਿਨੀ ਨੇ ਕਰਣ ਦਿਓਲ ਦੇ ਵਿਆਹ ਤੋਂ ਬਣਾਈ ਰੱਖੀ ਦੂਰੀ
Source: Instagram
ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ
Source: Instagram
ਸੰਨੀ ਦਿਓਲ ਦੀਆਂ ਪਤਨੀ ਨਾਲ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ
Source: Instagram
ਦਾਦੀ ਪ੍ਰਕਾਸ਼ ਕੌਰ ਦੇ ਲੁੱਕ ਨੇ ਵੀ ਜਿੱਤਿਆ ਦਿਲ
Source: Instagram
ਬੌਬੀ ਦਿਓਲ ਅਤੇ ਪਤਨੀ ਤਾਨੀਆ ਨੇ ਵੀ ਕਰਣ ‘ਤੇ ਪਿਆਰ ਲੁਟਾਉਂਦੇ ਆਏ ਨਜ਼ਰ
Source: Instagram
ਵੈਡਿੰਗ ਰਿਸੈਪਸ਼ਨ ਪਾਰਟੀ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ
Source: Instagram
10 Yoga Asanas for a healthy heart