12 Apr, 2023

ਖੂਬਸੂਰਤੀ ਦੇ ਮਾਮਲੇ ‘ਚ ਰਵੀਨਾ ਟੰਡਨ ਤੋਂ ਵੀ ਚਾਰ ਕਦਮ ਅੱਗੇ ਹੈ ਉਸ ਦੀ ਧੀ, ਵੇਖੋ ਮਾਂ-ਧੀ ਦੀਆਂ ਖੂਬਸੂਰਤ ਤਸਵੀਰਾਂ

ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਨੇ ਕਰਵਾਇਆ ਫੋਟੋਸ਼ੂਟ


Source: Instagram

ਟ੍ਰੈਡੀਸ਼ਨਲ ਲੁੱਕ ‘ਚ ਦਿਖਾਈਆਂ ਅਦਾਵਾਂ


Source: Instagram

ਰਵੀਨਾ ਦੀ ਧੀ ਰਾਸ਼ਾ ਵੀ ਹੈ ਬੇਹੱਦ ਖ਼ੂਬਸੂਰਤ


Source: Instagram

ਮਾਂ-ਧੀ ਦੇ ਦਿਲਕਸ਼ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ


Source: Instagram

ਅਕਸਰ ਧੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ ਅਦਾਕਾਰਾ ਰਵੀਨਾ ਟੰਡਨ


Source: Instagram

ਧੀ ਰਾਸ਼ਾ ਥਡਾਨੀ ਨੇ ਪਾਇਆ ਲਹਿੰਗਾ ਚੋਲੀ


Source: Instagram

ਮਾਂ ਰਵੀਨਾ ਟੰਡਨ ਨੇ ਪੀਲੀ ਸਾੜ੍ਹੀ ‘ਚ ਦਿਖਾਈਆਂ ਅਦਾਵਾਂ


Source: Instagram

ਰਵੀਨਾ ਟੰਡਨ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ


Source: Instagram

ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਨਜ਼ਰ ਆਈ ਰਵੀਨਾ ਟੰਡਨ


Source: Instagram

ਮਸਤ-ਮਸਤ ਗਰਲ ਦੀ ਧੀ ਦਾ ਵੀ ਹੈ ਮਸਤ ਅੰਦਾਜ਼


Source: Instagram

10 sizzling saree looks of Kareena Kapoor