16 May, 2023

ਅਦਾਕਾਰਾ ਇਸ਼ੀਤਾ ਦੱਤਾ ਦੀ ਗੋਦ ਭਰਾਈ ਦੀ ਰਸਮ ਦੀਆਂ ਵੇਖੋ ਖ਼ੂਬਸੂਰਤ ਤਸਵੀਰਾਂ

ਅਦਾਕਾਰਾ ਇਸ਼ੀਤਾ ਦੱਤਾ ਦੀ ਗੋਦ ਭਰਾਈ ਦੀ ਰਸਮ ਦੀਆਂ ਤਸਵੀਰਾਂ ਹੋਈਆਂ ਵਾਇਰਲ


Source: instagram

ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਆਪਣੀ ਪ੍ਰੈਗਨੇਂਸੀ ਦਾ ਕੀਤਾ ਸੀ ਐਲਾਨ


Source: instagram

ਪਤੀ ਵਤਸਲ ਸੇਠ ਵੀ ਅਦਾਕਾਰਾ ਦਾ ਪ੍ਰੈਗਨੇਂਸੀ ਦੌਰਾਨ ਰੱਖ ਰਹੇ ਖ਼ਾਸ ਖਿਆਲ


Source: instagram

ਗੋਦ ਭਰਾਈ ਦੀ ਰਸਮ ਦੌਰਾਨ ਪਰਪਲ ਕਲਰ ਦੀ ਸਾੜ੍ਹੀ ‘ਚ ਨਜ਼ਰ ਆਈ ਅਦਾਕਾਰਾ


Source: instagram

ਅਦਾਕਾਰਾ ਨੇ ਰਸਮ ਦੇ ਦੌਰਾਨ ਗੋਲਡ ਜਿਊਲਰੀ ਪਹਿਨੀ ਹੋਈ ਸੀ


Source: instagram

ਪਤੀ ਵਤਸਲ ਸੇਠ ਸਫੇਦ ਕੁੜਤੇ ਪਜਾਮੇ ‘ਚ ਆਇਆ ਨਜ਼ਰ


Source: instagram

ਇਸ਼ੀਤਾ ਦੀ ਭੈਣ ਤਨੁਸ਼੍ਰੀ ਦੱਤਾ ਵੀ ਆਈ ਨਜ਼ਰ, ਅਦਾਕਾਰਾ ਕਾਜੋਲ ਨੇ ਵੀ ਕੀਤੀ ਸ਼ਿਰਕਤ


Source: instagram

ਇਸ਼ੀਤਾ ਅਤੇ ਵਤਸਲ ਸੇਠ ਨੇ ਦਿੱਤੇ ਰੋਮਾਂਟਿਕ ਪੋਜ਼


Source: instagram

ਇਸ਼ੀਤਾ ਤੇ ਵਤਸਲ ਦੀ ਮੁਲਾਕਾਤ ਟੀਵੀ ਸ਼ੋਅ ਦੇ ਸੈੱਟ ‘ਤੇ ਹੋਈ ਸੀ


Source: instagram

2017 ‘ਚ ਗੁਪਤ ਤਰੀਕੇ ਦੇ ਨਾਲ ਅਦਾਕਾਰਾ ਨੇ ਕਰਵਾਇਆ ਸੀ ਵਿਆਹ


Source: instagram

These B-town hunks are surely raising the summer bar