03 Jun, 2023

ਪ੍ਰੈਗਨੇਂਸੀ ਦੀਆਂ ਦਿੱਕਤਾਂ ਦੇ ਨਾਲ ਜੂਝ ਰਹੀ ਹੈ ਇਸ਼ੀਤਾ ਦੱਤਾ, ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪ੍ਰੈਗਨੇਂਸੀ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ ਅਦਾਕਾਰਾ ਇਸ਼ੀਤਾ ਦੱਤਾ


ਅਦਾਕਾਰਾ ਨੇ ਫੈਨਸ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ


ਪ੍ਰੈਗਨੇਂਸੀ ਕਾਰਨ ਅਦਾਕਾਰਾ ਦੇ ਪੈਰਾਂ ‘ਚ ਆ ਗਈ ਹੈ ਸੋਜ


ਸੁੱਜੇ ਪੈਰਾਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ


ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਲਿਖਿਆ ‘ਇਸ ਵਕਤ ਪੈਡੀਕਿਓਰ ਟਰੀਟਮੈਂਟ ਅਤੇ ਵੱਡੀਆਂ ਜੁੱਤੀਆਂ ਦੀ ਲੋੜ ਹੈ'


ਬੀਤੇ ਦਿਨੀਂ ਅਦਾਕਾਰਾ ਦੀ ਗੋਦ ਭਰਾਈ ਦੀ ਹੋਈ ਸੀ ਰਸਮ


ਅਦਾਕਾਰਾ ਨੇ ਗੋਦ ਭਰਾਈ ਦੀਆਂ ਤਸਵੀਰਾਂ ਵੀ ਕੀਤੀਆਂ ਸਨ ਸਾਂਝੀਆਂ


ਬੀਤੇ ਦਿਨ ਪਤੀ ਵਤਸਲ ਸੇਠ ਦੇ ਨਾਲ ਕਰਵਾਇਆ ਨਵਾਂ ਫੋਟੋ ਸ਼ੂਟ


ਬਲੈਕ ਡਰੈੱਸ ‘ਚ ਨਜ਼ਰ ਆਈ ਸੀ ਜੋੜੀ


ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਇਸ਼ੀਤਾ ਦੱਤਾ


Adah Sharma Unveils Her 'Bruised' Photos from the Set of 'The Kerala Story'