31 Jul, 2023

ਝੁਮਕਿਆਂ ਨੇ ਬਾਲੀਵੁੱਡ ਦੀਆਂ ਇਨ੍ਹਾਂ ਹੀਰੋਇਨਾਂ ਦੀ ਖੂਬਸੂਰਤੀ ‘ਚ ਚਾਰ ਚੰਨ ਲਾਏ, ਤੁਹਾਨੂੰ ਕਿਸ ਅਦਾਕਾਰਾ ਦਾ ਲੁੱਕ ਲੱਗਿਆ ਵਧੀਆ

ਆਲੀਆ ਭੱਟ ਦੀ ਖੂਬਸੂਰਤੀ ‘ਚ ਝੁਮਕਿਆਂ ਨੇ ਲਗਾਏ ਚਾਰ ਚੰਨ, ਤਸਵੀਰਾਂ ਫੈਨਸ ਨੂੰ ਆ ਰਹੀਆਂ ਪਸੰਦ


Source: Social Media

ਕ੍ਰਿਸ਼ਨਾ ਕਾਮੀ ਐਂਟੀਕ ਝੁਮਕਿਆਂ ‘ਚ ਦਿਖੀ ਖੂਬਸੂਰਤ


Source: Social Media

ਰੈਡ ਡਰੈੱਸ ਦੇ ਨਾਲ ਐਸ਼ਵਰਿਆ ਰਾਏ ਦੇ ਹੈਵੀ ਝੁਮਕੇ ਵੀ ਫੈਨਸ ਨੂੰ ਆਏ ਪਸੰਦ


Source: Social Media

ਲਹਿੰਗਾ ਚੋਲੀ ਦੇ ਨਾਲ ਅਨੰਨਿਆ ਨੇ ਹੈਵੀ ਝੁਮਕੇ ਦੇ ਨਾਲ ਆਪਣੀ ਲੁੱਕ ਨੂੰ ਕੀਤਾ ਕੰਪਲੀਟ


Source: Social Media

ਅੰਮ੍ਰਿਤਾ ਅਤੇ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਨੂੰ ਵੀ ਹਨ ਝੁਮਕੇ ਪਸੰਦ, ਆਮ ਤੌਰ ‘ਤੇ ਸਾਰਾ ਪਹਿਨਦੀ ਹੈ ਝੁਮਕੇ


Source: Social Media

ਕਿਆਰਾ ਅਡਵਾਨੀ ਦੀ ਸਾੜ੍ਹੀ ‘ਚ ਭਾਰੇ ਝੁਮਕੇ ਵਾਲੀ ਕਿੱਲਰ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ


Source: Social Media

ਜਾਨ੍ਹਵੀ ਕਪੂਰ ਵੀ ਅਕਸਰ ਝੁਮਕਿਆਂ ‘ਚ ਆਉਂਦੀ ਹੈ ਨਜ਼ਰ, ਝੁਮਕਿਆਂ ‘ਚ ਬਹੁਤ ਸੋਹਣੀ ਦਿਖਦੀ ਹੈ ਅਦਾਕਾਰਾ


Source: Social Media

ਸ਼ਰਧਾ ਕਪੂਰ ਵੀ ਹੈਵੀ ਝੁਮਕਿਆਂ ‘ਚ ਦਿਖੀ ਬੇਹੱਦ ਖੂਬਸੂਰਤ


Source: Social Media

ਦੀਪਿਕਾ ਪਾਦੂਕੋਣ ਵੀ ਅਕਸਰ ਝੁਮਕਿਆਂ ‘ਚ ਦਿਖਾਈ ਦਿੰਦੀ ਹੈ, ਫੈਸਟੀਵਲ ਸੀਜ਼ਨ ਦੇ ਨਾਲ ਨਾਲ ਉਹ ਆਮ ਦਿਨਾਂ ‘ਚ ਵੀ ਪਾਉਂਦੀ ਹੈ ਝੁਮਕੇ


Source: Social Media

ਅਨੁਸ਼ਕਾ ਸ਼ਰਮਾ ਵੀ ਹੈਵੀ ਜਿਊਲਰੀ ‘ਚ ਅਕਸਰ ਨਜ਼ਰ ਆਉਂਦੀ ਹੈ, ਹੈਵੀ ਝੁਮਕੇ ਉਸਦੀ ਖੂਬਸੂਰਤੀ ਨੂੰ ਵਧਾਉਂਦੇ ਹਨ


Source: Social Media

10 films should watch if you liked 'Oppenheimer'