03 Aug, 2023

ਜਾਣੋਂ ਬਾਲੀਵੁੱਡ ਦੀਆਂ ਉਨ੍ਹਾਂ ਫ਼ਿਲਮਾਂ ਬਾਰੇ ਜੋ ਯਾਦਗਾਰ ਹੋ ਨਿੱਬੜੀਆਂ

ਸ਼ੋਲੇ ਫ਼ਿਲਮ 1975 ‘ਚ ਆਈ ਸੀ । ਇਸ ਫ਼ਿਲਮ ‘ਚ ਅਦਾਕਾਰ ਧਰਮਿੰਦਰ ਅਤੇ ਅਮਿਤਾਭ ਬੱਚਨ ਦੇ ਜਯਾ ਬੱਚਨ ਅਤੇ ਅਮਜਦ ਖ਼ਾਨ ਨਜ਼ਰ ਆਏ ਸਨ।ਐਕਸ਼ਨ ਥ੍ਰਿਲਰ ਫ਼ਿਲਮ ਉਸ ਵੇਲੇ ਦੀ ਸੁਪਰਹਿੱਟ ਫ਼ਿਲਮ ਸਾਬਿਤ ਹੋਈ ਸੀ


Source: Google

ਮੁਗਲ-ਏ-ਆਜ਼ਮ : ਇਹ ਫ਼ਿਲਮ 1960 ‘ਚ ਆਈ ਸੀ, ਫ਼ਿਲਮ ਦੀ ਮੁੱਖ ਭੂਮਿਕਾ ‘ਚ ਦਿਲੀਪ ਕੁਮਾਰ, ਪ੍ਰਿਥਵੀਰਾਜ ਕਪੂਰ ਅਤੇ ਮਧੂਬਾਲਾ ਸਨ। ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਹ ਇੱਕ ਇਤਿਹਾਸਕ ਰੋਮਾਂਟਿਕ ਫ਼ਿਲਮ ਸੀ


Source: Google

ਮਦਰ ਇੰਡੀਆ : 1957 ‘ਚ ਇਹ ਫ਼ਿਲਮ ਆਈ ਸੀ । ਫ਼ਿਲਮ ‘ਚ ਨਰਗਿਸ ਦੱਤ, ਸੁਨੀਲ ਦੱਤ ਅਤੇ ਰਾਜਿੰਦਰ ਕੁਮਾਰ ਦਿਖਾਈ ਦਿੱਤੇ ਸਨ ।ਇਹ ਫ਼ਿਲਮ ਆਸਕਰ ‘ਚ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫ਼ਿਲਮ ਲਈ ਨਾਮਜ਼ਦ ਹੋਣ ਵਾਲੀ ਫ਼ਿਲਮ ਸੀ । ਫ਼ਿਲਮ ‘ਚ ਜ਼ਿਮੀਂਦਾਰਾਂ ਵੱਲੋਂ ਕਿਸਾਨਾਂ ਦੇ ਸ਼ੋਸ਼ਣ ਨੂੰ ਦਰਸਾਇਆ ਗਿਆ ਸੀ


Source: Google

ਦਿਲਵਾਲੇ ਦੁਲਹਨੀਆ ਲੈ ਜਾਏਂਗੇ : ਸ਼ਾਹਰੁਖ ਖ਼ਾਨ, ਕਾਜੋਲ ਅਤੇ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ‘ਚ ਦੋਵਾਂ ਦੇ ਰੋਮਾਂਸ ਨੂੰ ਦਰਸਾਇਆ ਗਿਆ ਹੈ । ਫ਼ਿਲਮ ਲਗਾਤਾਰ ਮਰਾਠਾ ਮੰਦਰ ਸਿਨੇਮਾ ‘ਚ 19 ਸਾਲਾਂ ਤੋਂ ਦਿਖਾਈ ਜਾ ਰਹੀ ਹੈ ।


Source: Google

ਪਿਆਸਾ : ਫ਼ਿਲਮ ‘ਚ ਗੁਰੁ ਦੱਤ,ਮਾਲਾ ਸਿਨ੍ਹਾ ਅਤੇ ਵਹੀਦਾ ਰਹਿਮਾਨ ਨਜ਼ਰ ਆਏ ਸਨ । ਫ਼ਿਲਮ ‘ਚ ਆਰ ਡੀ ਬਰਮਨ ਅਤੇ ਸਾਹਿਰ ਲੁਧਿਆਣਵੀਂ ਦੀਆਂ ਨਜ਼ਮਾਂ ਨੇ ਦਰਸ਼ਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕੀਤਾ


Source: Google

ਗਾਈਡ : ਇਸ ਫ਼ਿਲਮ ‘ਚ ਦੇਵ ਅਨੰਦ ਅਤੇ ਵਹੀਦਾ ਰਹਿਮਾਨ ਮੱਖ ਭੂਮਿਕਾ ‘ਚ ਨਜ਼ਰ ਆਏ ਸਨ ।ਇਹ ਰੋਮਾਂਸ ਡਰਾਮਾ ਫ਼ਿਲਮ ਸੀ


Source: Google

ਦੀਵਾਰ : ਇਸ ਫ਼ਿਲਮ ‘ਚ ਅਮਿਤਾਭ ਬੱਚਨ ਅਤੇ ਸ਼ਸ਼ੀ ਕਪੂਰ ਦੀ ਬਿਹਤਰੀਨ ਅਦਾਕਾਰੀ ਵੇਖਣ ਨੂੰ ਮਿਲੀ ਸੀ ।ਫ਼ਿਲਮ ‘ਚ ਦੋ ਪੁੱਤਰਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਸੀ


Source: Google

ਲਗਾਨ : ਆਮਿਰ ਖ਼ਾਨ ਸਟਾਰਰ ਇਸ ਫ਼ਿਲਮ ‘ਚ ਇਤਿਹਾਸਕ ਡਰਾਮਾ ਪੀਰੀਅਡ ਫ਼ਿਲਮ ਸੀ, ਜੋ ਕਿ ਹਿੱਟ ਸਾਬਿਤ ਹੋਈ ਸੀ


Source: Google

ਪਾਕੀਜ਼ਾ : ਕਮਾਲ ਅਮਰੋਹੀ ਵੱਲੋਂ ਬਣਾਈ ਗਈ ਇਸ ਫ਼ਿਲਮ ‘ਚ ਮੀਨਾ ਕੁਮਾਰੀ, ਰਾਜ ਕੁਮਾਰ ਅਤੇ ਅਸ਼ੋਕ ਕੁਮਾਰ ਮੁੱਖ ਭੂਮਿਕਾ ‘ਚ ਸਨ। ਫ਼ਿਲਮ ਦੇ ਗੀਤਾਂ ਨੇ ਉਸ ਸਮੇਂ ਕਾਫੀ ਧੁਮ ਮਚਾਈ ਸੀ


Source: Google

ਅਮਰ ਅਕਬਰ ਐਂਥਨੀ : ਇਸ ਫ਼ਿਲਮ ‘ਚ ਅਮਿਤਾਭ ਬੱਚਨ, ਵਿਨੋਦ ਖੰਨਾ ਅਤੇ ਰਿਸ਼ੀ ਕਪੂਰ ਨਜ਼ਰ ਆਏ ਸਨ


Source: Google

Top 10 Vegetarian Power Foods Full of Protiens