17 Jul, 2023

ਜਾਣੋ ਉਨ੍ਹਾਂ ਫ਼ਿਲਮੀ ਸਿਤਾਰਿਆਂ ਦੇ ਬਾਰੇ ਜੋ ਆਪਣੇ ਭੈਣ ਭਰਾਵਾਂ ਦੀ ਲੱਗਦੇ ਹਨ ਕਾਰਬਨ ਕਾਪੀ

ਬਾਲੀਵੁੱਡ ਦੇ ਸਿਤਾਰੇ ਅਨਿਲ ਤੇ ਸੰਜੇ ਕਪੂਰ ਦੋਵਾਂ ਦੀ ਸ਼ਕਲ ਆਪਸ ‘ਚ ਬਹੁਤ ਮਿਲਦੀ ਹੈ


Source: Google

ਭੂਮੀ ਪੇਡੇਨਕਰ ਤੇ ਸਮੀਕਸ਼ਾ ਵੀ ਲੱਗਦੀਆਂ ਹਨ ਇੱਕ ਦੂਜੇ ਦੀਆਂ ਹਮਸ਼ਕਲ, ਦੋਵਾਂ ਨੂੰ ਵੇਖ ਫੈਨਸ ਨੂੰ ਪੈ ਜਾਂਦਾ ਹੈ ਭੁਲੇਖਾ


Source: Google

ਅਨੁਪਮ ਖੇਰ ਅਤੇ ਰਾਜੂ ਖੇਰ ਨੂੰ ਵੇਖ ਕੇ ਵੀ ਪ੍ਰਸ਼ੰਸਕ ਪੈ ਜਾਂਦੇ ਨੇ ਭੁਲੇਖੇ ‘ਚ, ਦੋਵਾਂ ਭਰਾਵਾਂ ਦੀ ਆਪਸ ‘ਚ ਮਿਲਦੀ ਹੈ ਸ਼ਕਲ


Source: Google

ਆਯੁਸ਼ਮਾਨ ਖੁਰਾਣਾ ਤੇ ਅਪਾਰਸ਼ਕਤੀ ਖੁਰਾਣਾ ਵੀ ਹਨ ਵਧੀਆ ਅਦਾਕਾਰ, ਦੋਵੇਂ ਲੱਗਦੇ ਹਨ ਇੱਕ ਦੂਜੇ ਦੀ ਕਾਰਬਨ ਕਾਪੀ


Source: Google

ਬਾਲੀਵੁੱਡ ਦੀਆਂ ਫਿੱਟਨੈਸ ਫਰੀਕ ਭੈਣਾਂ ਸ਼ਿਲਪਾ ਅਤੇ ਸ਼ਮਿਤਾ ਸ਼ੈੱਟੀ ਨੂੰ ਵੇਖ ਦੋਵਾਂ ‘ਚ ਕਈ ਵਾਰ ਫਰਕ ਨਹੀਂ ਕਰ ਪਾਉਂਦੇ ਫੈਨਸ


Source: Google

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਵੀ ਆਪਣੀ ਭੈਣ ਈਜ਼ਾਬੇਲ ਕੈਫ ਵਾਂਗ ਹੁ-ਬ-ਹੂ ਦਿੰਦੀ ਹੈ ਦਿਖਾਈ


Source: Google

ਬਾਲੀਵੁੱਡ ਇੰਡਸਟਰੀ ‘ਚ ਮੁਨਮੁਨ ਸੇਨ ਦੀਆਂ ਧੀਆਂ ਨਹੀਂ ਬਣਾ ਸਕੀਆਂ ਜਗ੍ਹਾ, ਪਰ ਰਾਈਮਾ ਅਤੇ ਰੀਆ ਦੀ ਸ਼ਕਲ ਵੇਖ ਕੇ ਚੱਕਰਾ ਜਾਂਦੇ ਹਨ ਫੈਨਸ


Source: Google

ਅਲੀ ਜ਼ਫਰ ਅਤੇ ਦਾਨਿਆਲ ਜ਼ਫਰ ਵੀ ਹਨ ਇੱਕ ਦੂਜੇ ਦੇ ਹਮਸ਼ਕਲ


Source: Google

ਯਾਮੀ ਅਤੇ ਸੁਰੀਲੀ ਗੌਤਮ ਹਨ ਬੇਹੱਦ ਖੂਬਸੂਰਤ, ਦੋਵਾਂ ਨੂੰ ਇੱਕਠਿਆਂ ਵੇਖ ਯਾਮੀ ਕੌਣ ਅਤੇ ਸੁਰੀਲੀ ਕੌਣ, ਚੁਣਨਾ ਹੋ ਜਾਂਦਾ ਹੈ ਔਖਾ


Source: Google

ਆਮਿਰ ਖ਼ਾਨ ਅਤੇ ਫੈਜ਼ਲ ਖ਼ਾਨ ਵੀ ਹਨ ਇੱਕ ਦੂਜੇ ਦੇ ਹਮਸ਼ਕਲ, ਦੋਵਾਂ ਦਾ ਮੁਹਾਂਦਰਾ ਆਪਸ ‘ਚ ਬਹੁਤ ਮਿਲਦਾ


Source: Google

From Cyrus Broacha to Afsana Khan: Bigg Boss Controversial Exits and Surprising Departures