07 Aug, 2023

ਜਾਣੋ ਅਦਾਕਾਰ ਧਰਮਿੰਦਰ ਦੇ ਪਸੰਦੀਦਾ ਟੂਰਿਸਟ ਪਲੇਸ

ਅਦਾਕਾਰ ਧਰਮਿੰਦਰ ਨੂੰ ਮਨਾਲੀ ਦੀਆਂ ਵਾਦੀਆਂ ‘ਚ ਸਮਾਂ ਬਿਤਾਉਣਾ ਬਹੁਤ ਜ਼ਿਆਦਾ ਪਸੰਦ ਹੈ, ਉਹ ਅਕਸਰ ਮਨਾਲੀ ਘੁੰਮਣ ਦੇ ਲਈ ਜਾਂਦੇ ਰਹਿੰਦੇ ਹਨ


Source: Google

ਧਰਮਿੰਦਰ ਨੂੰ ਗੋਆ ਦੇ ਬੀਚ ਬਹੁਤ ਪਸੰਦ ਹੈ ਅਤੇ ਇੱਥੇ ਵੀ ਅਕਸਰ ਉਹ ਆਪਣਾ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਦਿਖਾਈ ਦਿੰਦੇ ਹਨ


Source: Google

ਉੱਤਰਾਖੰਡ ਦੇ ਰਿਸ਼ੀਕੇਸ਼ ‘ਚ ਵੀ ਧਰਮਿੰਦਰ ਅਕਸਰ ਗੰਗਾ ਕਿਨਾਰੇ ਆਪਣਾ ਸਮਾਂ ਬਿਤਾਉਣਾ ਪਸੰਦ ਕਰਦੇ ਹਨ । ਇੱਥੋਂ ਦਾ ਸ਼ਾਂਤ ਵਾਤਾਵਰਨ ਉਨ੍ਹਾਂ ਨੂੰ ਧਾਰਮਿਕ ਰੰਗ ‘ਚ ਰੰਗ ਦਿੰਦਾ ਹੈ


Source: Google

ਊਟੀ ‘ਚ ਵੀ ਧਰਮਿੰਦਰ ਨੂੰ ਜਾਣਾ ਬਹੁਤ ਚੰਗਾ ਲੱਗਦਾ ਹੈ। ਚਾਹ ਦੇ ਬਾਗ ਅਤੇ ਕੁਦਰਤ ਦੇ ਨਜ਼ਦੀਕ ਰਹਿਣ ਨੂੰ ਉਹ ਹਮੇਸ਼ਾ ਲੋਚਦੇ ਰਹਿੰਦੇ ਹਨ


Source: Google

ਰਾਜਸਥਾਨ ਦੇ ਜੈਪੁਰ ‘ਚ ਇਤਿਹਾਸਕ ਥਾਂਵਾਂ ਵੇਖਣ ਦੇ ਵੀ ਸ਼ੁਕੀਨ ਹਨ ਧਰਮਿੰਦਰ


Source: Google

ਲੇਹ ਲੱਦਾਖ ਦੀਆਂ ਪਹਾੜੀ ਵਾਦੀਆਂ ਵੀ ਧਰਮਿੰਦਰ ਨੂੰ ਬਹੁਤ ਜ਼ਿਆਦਾ ਪਸੰਦ ਹਨ, ਇੱਥੇ ਵੀ ਉਹ ਅਕਸਰ ਪਹੁੰਚਦੇ ਹਨ


Source: Google

ਵਾਰਾਣਸੀ ਦੇ ਮੰਦਰ ਅਤੇ ਇੱਥੋਂ ਦਾ ਧਾਰਮਿਕ ਔਰਾ ਵੀ ਧਰਮਿੰਦਰ ਨੂੰ ਆਪਣੇ ਵੱਲ ਖਿੱਚਦਾ ਹੈ ।ਇੱਥੇ ਵੀ ਜਦੋਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਅਦਾਕਾਰ ਜ਼ਰੂਰ ਪਹੁੰਚਦੇ ਹਨ


Source: Google

ਪੈਰਿਸ ਦਾ ਰੋਮਾਂਟਿਕ ਵਾਤਾਵਰਨ ਵੀ ਧਰਮਿੰਦਰ ਦੇ ਦਿਲ ਦੇ ਬਹੁਤ ਕਰੀਬ ਹੈ। ਜਦੋਂ ਵੀ ਕਦੇ ਉਨ੍ਹਾਂ ਦਾ ਵਿਦੇਸ਼ ਘੁੰਮਣ ਦਾ ਪਲਾਨ ਹੁੰਦਾ ਹੈ ਤਾਂ ਪੈਰਿਸ ਉਨ੍ਹਾਂ ਦੀ ਪਹਿਲੀ ਪਸੰਦ ਹੈ


Source: Google

ਧਰਮਿੰਦਰ ਵੱਖ ਵੱਖ ਧਰਮਾਂ, ਸੰਸਕ੍ਰਿਤੀਆਂ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਨਿਊਯਾਰਕ ਜਾਣਾ ਵੀ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ


Source: Google

ਧਰਮਿੰਦਰ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਣ, ਉਨ੍ਹਾਂ ਨੂੰ ਆਪਣਾ ਜੱਦੀ ਘਰ ਸਾਹਨੇਵਾਲ ਵੀ ਬਹੁਤ ਪਸੰਦ ਹੈ, ਬੇਸ਼ੱਕ ਉਹ ਮੁੰਬਈ ਵੱਸ ਗਏ ਹਨ, ਪਰ ਸਾਹਨੇਵਾਲ ਸਥਿਤ ਉਨ੍ਹਾਂ ਦਾ ਘਰ ਪਸੰਦੀਦਾ ਜਗ੍ਹਾ ਚੋਂ ਇੱਕ ਹੈ


Source: Google

Cataloguing 8 'Acts of Kindness' in Cinema