05 May, 2023

ਜਾਣੋ ਰੌਂਗਟੇ ਖੜੀ ਕਰ ਦੇਣ ਫ਼ਿਲਮ ‘ਦਾ ਕੇਰਲਾ ਸਟੋਰੀ’ ‘ਤੇ ਕਿਉਂ ਹੋ ਰਿਹਾ ਵਿਵਾਦ

‘ਦਾ ਕੇਰਲਾ ਸਟੋਰੀ’ ਨੂੰ ਲੈ ਕੇ ਹੋ ਰਿਹਾ ਬਵਾਲ


Source: Instagram

ਲ਼ਵ ਜੇਹਾਦ ‘ਤੇ ਸੁਦੀਪਤੋ ਸੇਨ ਵੱਲੋਂ ਬਣਾਈ ਗਈ ਹੈ ਫ਼ਿਲਮ


Source: Instagram

ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਦਾ ਹੋ ਰਿਹਾ ਵਿਰੋਧ


Source: Instagram

ਟ੍ਰੇਲਰ ‘ਚ ਹਜ਼ਾਰਾਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਦਿਖਾਇਆ ਗਿਆ


Source: Instagram

ਕਈ ਸਿਆਸੀ ਦਲਾਂ ਨੇ ਕੇਰਲ ‘ਚ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਆਈਐੱਸਆਈਐੱਸ ‘ਚ ਸ਼ਾਮਿਲ ਹੋਣ ਨੂੰ ਫਰਜ਼ੀ ਦੱਸਿਆ


Source: Instagram

ਫ਼ਿਲਮ ‘ਦਾ ਕੇਰਲ ਸਟੋਰੀ’ ‘ਤੇ ਏਜੰਡਾ ਫ਼ਿਲਮ ਹੋਣ ਦੇ ਲੱਗੇ ਹਨ ਇਲਜ਼ਾਮ


Source: Instagram

ਫ਼ਿਲਮ ਦੀ ਕਹਾਣੀ ਚਾਰ ਕੁੜੀਆਂ ਦੇ ਆਲੇ ਦੁਆਲੇ ਘੁੰਮਦੀ ਹੈ


Source: Instagram

ਪਿਆਰ ਦੇ ਨਾਂਅ ‘ਤੇ ਗੁੰਮਰਾਹ ਕਰਨ ਦੀ ਕਹਾਣੀ ਨੂੰ ਬਿਆਨ ਕਰਦੀ ਹੈ ‘ਦਾ ਕੇਰਲ ਸਟੋਰੀ’


Source: Instagram

ਆਸਿਫ਼ਾ ਨਾਂਅ ਦੇ ਕਿਰਦਾਰ ਦੀ ਕੁੜੀ ਨੌਜਵਾਨ ਕੁੜੀਆਂ ਨੂੰ ਵਰਗਲਾ ਕੇ ਗਲਤ ਰਸਤੇ ‘ਤੇ ਪਾਉਣ ਦਾ ਕਰਦੀ ਹੈ ਕੰਮ


Source: Instagram

ਅਦਾ ਅਦ੍ਹਾ ਸ਼ਰਮਾ ਫ਼ਿਲਮ ‘ਚ ਨਿਭਾ ਰਹੀ ਮੁੱਖ ਕਿਰਦਾਰ


Source: Instagram

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀਆਂ ਪਰਿਵਾਰ ਨਾਲ ਵੇਖੋ ਖ਼ੂਬਸੂਰਤ ਤਸਵੀਰਾਂ