22 Aug, 2023

Nushrat Bharucha : Indo-Western ਆਊਟਫਿਟ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਨੁਸਰਤ ਭਰੂਚਾ, ਵੇਖੋ ਅਦਾਕਾਰਾ ਦੀਆਂ ਦਿਲਕਸ਼ ਤਸਵੀਰਾਂ

ਨੁਰਸਤ ਭਰੂਚਾ ਅਕਸਰ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਵੀ ਲਾਈਮ-ਲਈਟ 'ਚ ਰਹਿੰਦੀ ਹੈ।


Source: Google

ਡਰੀਮ ਗਰਲ 2 'ਤੇ ਬਿਆਨ ਦੇਣ ਮਗਰੋਂ ਮੁੜ ਨੁਰਸਤ ਭਰੂਚਾ ਆਪਣੇ ਨਵੇਂ ਫੋਟੋਸ਼ੂਟ ਰਾਹੀਂ ਫੈਨਜ਼ ਦਾ ਧਿਆਨ ਆਪਣੇ ਵੱਲ ਖਿਚਦੀ ਨਜ਼ਰ ਆ ਰਹੀ ਹੈ।


Source: Google

ਨੁਰਸਤ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਮਿੰਟਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।


Source: Google

ਹਾਲ ਹੀ 'ਚ ਅਦਾਕਾਰਾ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਫੈਨਜ਼ ਦਾ ਦਿਲ ਜਿੱਤ ਰਹੀਆਂ ਹਨ।


Source: Google

ਇਨ੍ਹਾਂ ਤਸਵੀਰਾਂ 'ਚ ਨੁਸਰਤ ਦਾ ਸਟਾਈਲੀਸ਼ ਅੰਦਾਜ਼ ਦੇਖ ਕੇ ਫੈਨਜ਼ ਬਹੁਤ ਖੁਸ਼ ਹਨ।


Source: Google

ਨੁਰਸਤ ਦੀ ਖੂਬਸੂਰਤੀ ਵੇਖ ਕੇ ਪ੍ਰਸ਼ਸਕਾਂ ਦੇ ਹੋਸ਼ ਉੱਡ ਗਏ ਹਨ।


Source: Google

ਇਨ੍ਹਾਂ ਤਸਵੀਰਾਂ 'ਚ ਨੁਰਸਤ ਹਲਕੇ ਪੀਲੇ ਰੰਗ ਦੀ ਇੰਡੋ ਵੈਸਟਰਨ ਡਰੈਸ ਪਹਿਨ ਕੇ ਬੇਹੱਦ ਸੋਹਣੀ ਲੱਗ ਰਹੀ ਹੈ।


Source: Google

ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, "ਅਕੇਲੀ ਨਾ ਬਾਜ਼ਾਰ ਜਾਯਾ ਕਰੋ ਨਜ਼ਰ ਲੱਗ ਜਾਏਗੀ।


Source: Google

ਅਦਾਕਾਰਾ ਦੀਆਂ ਤਸਵੀਰਾਂ ਦੇ ਨਾਲ-ਨਾਲ ਫੈਨਜ਼ ਉਸ ਦੀ ਇਸ ਪੋਸਟ ਦੇ ਕੈਪਸ਼ਨ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ।


Source: Google

ਇਨ੍ਹਾਂ ਤਸਵੀਰਾਂ ਨੂੰ ਵੇਖਣ ਮਗਰੋਂ ਲੋਕ ਨੁਸਰਤ ਭਰੂਚਾ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।


Source: Google

From Pawan Kalyan to Ravi Kishan: Bhojpuri Superstars Spectacular Car Collection