29 May, 2023

ਉਦੈਪੁਰ ‘ਚ ਕਰਵਾ ਸਕਦੇ ਨੇ ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ ਵਿਆਹ !

ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ ਨੇ 13 ਮਈ ਨੂੰ ਕਰਵਾਈ ਮੰਗਣੀ


Source: Instagram

ਹੁਣ ਵਿਆਹ ਦੀ ਡੈਸਟੀਨੇਸ਼ਨ ਫਾਈਨਲ ਹੋਣ ਦੀਆਂ ਖ਼ਬਰਾਂ


Source: Instagram

ਉਦੈਪੁਰ ‘ਚ ਵਿਆਹ ਕਰਵਾ ਸਕਦੇ ਹਨ ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ


Source: Instagram

ਪਰੀਣੀਤੀ ਅਤੇ ਰਾਘਵ ਚੱਢਾ ਇਸੇ ਸਾਲ ਕਰਵਾ ਸਕਦੇ ਹਨ ਵਿਆਹ


Source: Instagram

ਰਾਘਵ ਚੱਢਾ ਪੰਜਾਬ ਦੀ ਸਿਆਸਤ ‘ਚ ਹਨ ਸਰਗਰਮ


Source: Instagram

ਪਰੀਣੀਤੀ ਅਤੇ ਰਾਘਵ ਚੱਢਾ ਸਕੂਲ ਸਮੇਂ ਤੋਂ ਹਨ ਦੋਸਤ


Source: Instagram

ਹਾਲ ਹੀ ‘ਚ ਪਰੀਣੀਤੀ ਦਾ ਵੀਡੀਓ ਹੋਇਆ ਸੀ ਵਾਇਰਲ


Source: Instagram

ਵੀਡੀਓ ਉਦੈਪੁਰ ਦੇ ਇੱਕ ਪੈਲੇਸ ਦਾ ਦੱਸਿਆ ਜਾ ਰਿਹਾ ਹੈ


Source: Instagram

ਪ੍ਰਸ਼ੰਸਕ ਦੋਵਾਂ ਨੂੰ ਜਲਦ ਵਿਆਹ ਦੇ ਬੰਧਨ ‘ਚ ਬੱਝੇ ਵੇਖਣ ਲਈ ਪੱਬਾਂ ਭਾਰ


Source: Instagram

Death anniversary : ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ